ਅੰਡੇ ਨਾਲ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਹੋਵੇਗਾ ਨੁਕਸਾਨ ਖੱਟੇ ਫਲਾਂ ਦੇ ਨਾਲ ਅੰਡੇ ਨਾ ਖਾਓ ਅੰਡੇ ਤੇ ਰੈਡ ਵਾਈਨ ਕਦੇ ਵੀ ਇਕੱਠਿਆਂ ਨਹੀਂ ਲੈਣੇ ਚਾਹੀਦੇ ਦਹੀ ਤੇ ਅੰਡੇ ਕਦੇ ਵੀ ਇਕੱਠਿਆਂ ਨਹੀਂ ਖਾਣੇ ਚਾਹੀਦੇ ਸੋਇਆ ਮਿਲਕ ਤੇ ਅੰਡਿਆਂ ਨੂੰ ਇਕੱਠਿਆਂ ਨਹੀਂ ਖਾਣਾ ਚਾਹੀਦਾ ਅੰਡਿਆਂ ਨਾਲ ਅਚਾਰ ਨਹੀਂ ਖਾਣਾ ਚਾਹੀਦਾ ਚਾਹ ਅਤੇ ਅੰਡਿਆਂ ਨੂੰ ਵੀ ਇਕੱਠਿਆਂ ਨਹੀਂ ਖਾਣਾ ਚਾਹੀਦਾ