ਸ਼ਰਾਬ ਸਿਹਤ ਲਈ ਖਰਾਬ ਹੁੰਦੀ ਹੈ



ਪਰ ਫਿਰ ਵੀ ਕੁਝ ਲੋਕ ਸ਼ਰਾਬ ਰੋਜ਼ ਪੀਂਦੇ ਹਨ



ਰੋਜ਼ ਇੱਕ ਗਲਾਸ ਸ਼ਰਾਬ ਪੀਣ ਨਾਲ ਬਲੱਡ ਪ੍ਰੈਸ਼ਰ ਤੇਜ਼ੀ ਨਾਲ ਵੱਧ ਜਾਂਦਾ ਹੈ



ਜੇਕਰ ਬਲੱਡ ਪ੍ਰੈਸ਼ਰ ਕਾਬੂ ਚ ਨਾ ਰਹੇ, ਤਾਂ ਕਈ ਮੁਸ਼ਕਿਲਾਂ ਵੱਧ ਜਾਂਦੀਆਂ ਹਨ



ਜਿਵੇਂ ਕਿ ਦਿਲ ਦਾ ਦੌਰਾ ਜਾਂ ਸਟ੍ਰੋਕ



ਜਿਨ੍ਹਾਂ ਦਾ ਪਹਿਲਾਂ ਤੋਂ ਹਾਈ ਬਲੱਡ ਪ੍ਰੈਸ਼ਰ ਨਹੀਂ ਹੈ



ਉਨ੍ਹਾਂ ਦਾ ਵੀ ਸ਼ਰਾਬ ਪੀਣ ਨਾਲ ਵੱਧ ਸਕਦਾ ਹੈ



ਨਾਰਮਲ ਸਿਸਟੋਲਿਕ ਰੀਡਿੰਗ ਆਮ ਤੌਰ ‘ਤੇ 120mmhg ਜਾਂ ਉਸ ਤੋਂ ਘੱਟ ਹੁੰਦੀ ਹੈ



ਉੱਥੇ ਹੀ ਨਾਰਮਲ ਡਾਇਸਟੋਲਿਕ ਰੀਡਿੰਗ 80mmhg ਤੋਂ ਘੱਟ ਹੁੰਦੀ ਹੈ



ਹਾਈ ਬਲੱਡ ਪ੍ਰੈਸ਼ਰ ਨੂੰ ਸਾਈਲੈਂਟ ਕਿਲਰ ਵੀ ਮੰਨਿਆ ਜਾਂਦਾ ਹੈ