ਸ਼ਕਰਕੰਦੀ ਸਰਦੀਆਂ ਵਿੱਚ ਖਾਧਾ ਜਾਣ ਵਾਲਾ ਇੱਕ ਸੁਪਰਫੂਡ ਹੈ। ਇਸ ਨੂੰ ਖਾਣ ਨਾਲ ਸਰੀਰ ਦਾ ਮੇਟਾਬੋਲਿਜ਼ਮ ਵਧਦਾ ਹੈ ਅਤੇ ਭਾਰ ਤੇਜ਼ੀ ਨਾਲ ਘੱਟ ਹੋਣ ਲੱਗਦਾ ਹੈ।