ਡਾਇਬਟੀਜ਼ ਵਿੱਚ ਬਲੱਡ ਸ਼ੂਗਰ ਦਾ ਲੈਵਲ ਹਾਈ ਹੋ ਜਾਂਦਾ ਹੈ



ਵੈਸੇ ਤਾਂ ਡਾਇਬਟੀਜ਼ ਦਾ ਕੋਈ ਇਲਾਜ਼ ਨਹੀਂ ਹੁੰਦਾ ਹੈ



ਪਰ ਤੁਸੀਂ ਆਪਣੀ ਚੰਗੀ ਡਾਈਟ ਨਾਲ ਡਾਇਬਟੀਜ਼ ਨੂੰ ਕੰਟਰੋਲ ਕਰ ਸਕਦੇ ਹੋ



ਗਲਤ ਖਾਣਪੀਣ ਦੀ ਇਹ ਬਿਮਾਰੀ ਕਈ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਰਹੀ ਹੈ



ਡਾਇਬਟੀਜ਼ ਦੇ ਮਰੀਜ਼ਾਂ ਨੂੰ ਫਾਈਬਰ ਅਤੇ ਪ੍ਰੋਟੀਨ ਤੋਂ ਭਰਪੂਰ ਡਾਈਟ ਲੈਣੀ ਚਾਹੀਦੀ ਹੈ



ਜਿਵੇਂ ਕਿ ਬੀਨਸ, ਇਹ ਆਸਾਨੀ ਨਾਲ ਉਪਲਬਧ ਹੈ



ਇਹ ਸਬਜ਼ੀ ਸ਼ੂਗਰ ਦੇ ਮਰੀਜ਼ਾਂ ਲਈ ਕਾਫੀ ਫਾਇਦੇਮੰਦ ਹੈ



ਬੀਨਸ ਵਿੱਚ ਪ੍ਰੋਟੀਨ ਅਤੇ ਫਾਈਬਰ ਵੀ ਭਰਪੂਰ ਮਾਤਰਾ ਵਿਚ ਹੁੰਦੇ ਹਨ



ਪ੍ਰੋਟੀਨ ਨਾਲ ਭਰਪੂਰ ਬੀਨਸ ਹਾਈ ਬਲੱਡ ਸ਼ੂਗਰ ਦੇ ਮਰੀਜ਼ਾਂ ਲਈ ਕਾਫੀ ਫਾਇਦੇਮੰਦ ਹੈ