ਪੰਜਾਬ ਪੁਲਿਸ ਵਲੋਂ ਕਾਂਸਟੇਬਲ ਦੇ 1746 ਅਹੁਦਿਆਂ 'ਤੇ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਹੈ।



ਨੌਜਵਾਨਾਂ ਦੇ ਲਈ ਪੁਲਿਸ ਦੇ ਵਿੱਚ ਭਰਤੀ ਹੋਣ ਦਾ ਇਹ ਸੁਨਹਿਰੀ ਮੌਕਾ ਹੈ।

ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।



ਕਾਂਸਟੇਬਲ ਦੇ ਕੁੱਲ 1746 ਅਹੁਦੇ ਭਰੇ ਜਾਣਗੇ।

ਕਾਂਸਟੇਬਲ ਦੇ ਕੁੱਲ 1746 ਅਹੁਦੇ ਭਰੇ ਜਾਣਗੇ।

ਉਮੀਦਵਾਰ 13 ਮਾਰਚ 2025 ਤੱਕ ਅਪਲਾਈ ਕਰ ਸਕਦੇ ਹਨ।



ਉਮੀਦਵਾਰ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਚਾਹੀਦਾ ਹੈ।



ਐਕਸ ਸਰਵਿਸਮੈਨ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ।



ਉਮੀਦਵਾਰ ਦੀ ਉਮਰ 18 ਤੋਂ 28 ਸਾਲ ਤੈਅ ਕੀਤੀ ਗਈ ਹੈ।

ਉਮੀਦਵਾਰ ਦੀ ਉਮਰ 18 ਤੋਂ 28 ਸਾਲ ਤੈਅ ਕੀਤੀ ਗਈ ਹੈ।

ਰਾਖਵਾਂਕਰਨ ਵਰਗ ਤੋਂ ਆਉਣ ਵਾਲੇ ਉਮੀਦਵਾਰਾਂ ਨੂੰ ਉੱਪਰੀ ਉਮਰ 'ਚ ਨਿਯਮ ਅਨੁਸਾਰ ਛੋਟ ਦਿੱਤੀ ਜਾਵੇਗੀ।



ਜਨਰਲ- 1150 ਰੁਪਏ

ਜਨਰਲ- 1150 ਰੁਪਏ

ਐੱਸਸੀ/ਐੱਸਟੀ/ਬੀਸੀ/ਓਬੀਸੀ (ਸਿਰਫ਼ ਪੰਜਾਬ ਰਾਜ ਦੇ)- 650 ਰੁਪਏ ਅਤੇ ਪੰਜਾਬ ਦੇ ਐਕਸ ਸਰਵਿਸਮੈਨ- 500 ਰੁਪਏ

ਉਮੀਦਵਾਰ ਅਧਿਕਾਰਤ ਵੈੱਬਸਾਈਟ (punjabpolice.gov.in) 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।