ਅੱਜ-ਕੱਲ੍ਹ ਲੋਕਾਂ ਨੂੰ ਖਾਣ-ਪੀਣ ਦਾ ਬਹੁਤ ਸ਼ੌਂਕ ਹੈ, ਜਿਸ ਲਈ ਉਹ ਤਰ੍ਹਾਂ-ਤਰ੍ਹਾਂ ਦੇ ਫੂਡ ਦਾ ਇਸਤੇਮਾਲ ਕਰਦੇ ਹਨ।

ਬਹੁਤ ਸਾਰੇ ਲੋਕ ਮੰਨਦੇ ਹਨ ਕਿ ਆਂਡਾ ਵੈਜ ਹੈ, ਇਸ ਲਈ ਕੁਝ ਸ਼ਾਕਾਹਾਰੀ ਲੋਕ ਵੀ ਇਸਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਦੇ ਹਨ।

ਕੁਝ ਭਾਰਤੀ ਮੰਨਦੇ ਹਨ ਕਿ ਆਂਡਾ ਮਾਸਾਹਾਰੀ ਹੈ ਕਿਉਂਕਿ ਅੰਡੇ ਤੋਂ ਚੂਚੇ ਨਿਕਲਦੇ ਹਨ

ਅੱਜ ਅਸੀਂ ਤੁਹਾਡੀ ਇਸ ਉਲਝਣ ਨੂੰ ਦੂਰ ਕਰਨ ਲਈ ਆਏ ਹਾਂ। ਤੁਹਾਨੂੰ ਇਹ ਦੱਸਣ ਆਏ ਹਾਂ ਕਿ ਆਂਡਾ ਸ਼ਾਕਾਹਾਰੀ ਹੈ ਜਾਂ ਨਾਨ-ਵੈਜ।

ਇੱਥੇ ਅਸੀਂ ਤੁਹਾਨੂੰ ਫਰਟੀਲਾਈਜ਼ਡ ਤੇ ਅਨਫਰਟੀਲਾਈਜ਼ਡ ਆਂਡੇ ਬਾਰੇ ਦੱਸ ਰਹੇ ਹਾਂ। ਹਾਂ, ਬਹੁਤ ਸਾਰੀਆਂ ਮੁਰਗੀਆਂ ਮੁਰਗਿਆਂ ਨਾਲ ਕੋਈ ਸਬੰਧ ਬਣਾਏ ਬਿਨਾਂ ਅੰਡੇ ਦੇ ਸਕਦੀਆਂ ਹਨ।

ਦਰਅਸਲ, ਮੁਰਗੀ ਦੇ ਅੰਡੇ ਦੇਣ ਦੀ ਪ੍ਰਕਿਰਿਆ ਵੀ ਕੁਦਰਤੀ ਹੈ। ਇਸ ਦੇ ਨਾਲ ਹੀ, ਚਿਕ ਦੇ ਉਤਪਾਦਨ ਲਈ ਇਨਕਿਊਬੇਟਰ ਹੈਚਰੀ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ।

ਜਦੋਂ ਮੁਰਗੀ 6 ਮਹੀਨੇ ਦੀ ਹੋ ਜਾਂਦੀ ਹੈ ਤਾਂ ਉਹ ਹਰ ਦੂਜੇ ਦਿਨ ਆਂਡੇ ਦਿੰਦੀ ਹੈ ਪਰ ਇਸ ਦੇ ਲਈ ਇਹ ਜ਼ਰੂਰੀ ਨਹੀਂ ਹੈ ਕਿ ਉਸ ਦਾ ਮੁਰਗੇ ਨਾਲ ਰਿਸ਼ਤਾ ਹੋਵੇ।

ਜੇਕਰ ਤੁਸੀਂ ਇਹ ਫਰਕ ਕਰਨਾ ਚਾਹੁੰਦੇ ਹੋ ਕਿ ਕਿਹੜਾ ਆਂਡਾ ਸ਼ਾਕਾਹਾਰੀ ਹੈ ਅਤੇ ਕਿਹੜਾ ਮਾਸਾਹਾਰੀ ਹੈ। ਇਸ ਲਈ ਇਸ ਨੂੰ ਪਛਾਨਣ ਲਈ ਤੁਹਾਨੂੰ ਆਂਡੇ ਨੂੰ ਮੇਜ਼ 'ਤੇ ਬਣੇ ਖਾਚੇ 'ਚ ਰੱਖਣਾ ਹੋਵੇਗਾ।

ਇਸ ਤੋਂ ਬਾਅਦ ਮੇਜ਼ ਦੇ ਹੇਠਾਂ ਬਲਬ ਲਗਾ ਕੇ ਬੰਦ ਕਮਰੇ 'ਚ ਰੱਖੋ। ਜੇਕਰ ਉਹ ਰੋਸ਼ਨੀ ਅੰਡੇ ਨੂੰ ਪਾਰ ਕਰਦੀ ਹੈ ਭਾਵ ਅੰਦਰ ਕੁਝ ਵੀ ਦਿਖਾਈ ਨਹੀਂ ਦਿੰਦਾ ਤਾਂ ਉਹ ਇੱਕ ਸ਼ਾਕਾਹਾਰੀ ਅੰਡਾ ਹੁੰਦਾ ਹੈ।