Eid 2022: ਸ਼੍ਰੀਨਗਰ ਤੋਂ ਤਾਮਿਲਨਾਡੂ ਤੱਕ ਈਦ ਦੀ ਰੌਣਕਾਂ
ਦੇਸ਼ ਭਰ 'ਚ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਕਰੀਬ ਦੋ ਸਾਲ ਬਾਅਦ ਵੱਡੀ ਗਿਣਤੀ 'ਚ ਦਿੱਲੀ ਦੀ ਜਾਮਾ ਮਸਜਿਦ 'ਚ ਪਹੁੰਚੇ
ਲੋਕਾਂ ਨੇ ਨਮਾਜ਼ ਅਦਾ ਕੀਤੀ ਅਤੇ ਸ਼ਾਂਤੀ ਲਈ ਦੁਆ ਕੀਤੀ
ਦੇਸ਼ ਦੇ ਬਾਕੀ ਹਿੱਸਿਆਂ 'ਚ ਵੀ ਵੱਡੀ ਗਿਣਤੀ 'ਚ ਲੋਕਾਂ ਨੇ ਨਮਾਜ਼ ਅਦਾ ਕੀਤੀ
ਈਦ ਦੇ ਮੌਕੇ 'ਤੇ ਸਿਆਸਤਦਾਨਾਂ ਨੇ ਵੀ ਨਮਾਜ਼ ਅਦਾ ਕੀਤੀ