ਮੀਰਾ ਰਾਜਪੂਤ ਆਪਣੇ ਗਰਲ ਗੈਂਗ ਨਾਲ ਦੁਬਈ 'ਚ ਛੁੱਟੀਆਂ ਮਨਾ ਰਹੀ ਹੈ ਹਾਲ ਹੀ 'ਚ ਉਨ੍ਹਾਂ ਨੇ ਆਪਣੀ ਵੈਕੇਸ਼ਨ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਰੈਸਟੋਰੈਂਟ ਵਿੱਚ ਬੈਠੇ ਵੀ ਤਸਵੀਰ ਸ਼ੇਅਰ ਕੀਤੀ ਇਸ ਦੌਰਾਨ ਉਨ੍ਹਾਂ ਨੇ ਉੱਥੇ ਸਕਾਈ ਡਾਈਵਿੰਗ ਵੀ ਕੀਤੀ ਇਸ ਦੀਆਂ ਤਸਵੀਰਾਂ ਉਹਨਾਂ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਤਸਵੀਰਾਂ 'ਚ ਮੀਰਾ ਇੰਸਟ੍ਰਕਟਰ ਨਾਲ ਅਸਮਾਨ ਦੀਆਂ ਉਚਾਈਆਂ 'ਤੇ ਸਕਾਈਡਾਈਵਿੰਗ ਕਰਦੇ ਹੋਏ ਦਿਖੀ ਇਸ ਤੋਂ ਪਹਿਲਾਂ ਵੀ ਮੀਰਾ ਦੁਬਈ ਦੀਆਂ ਛੁੱਟੀਆਂ ਦੀਆਂ ਕਈ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ ਮੀਰਾ ਰਾਜਪੂਤ ਨੇ ਆਪਣੀਆਂ ਦੋਸਤਾਂ ਸੇਜਲ ਕੁਕਰੇਜਾ ਅਤੇ ਸੁਹਾਵਨੀ ਸਿੰਘ ਨਾਲ ਪੋਜ਼ ਦਿੰਦੀ ਨਜ਼ਰ ਆਈ ਮੀਰਾ ਲਗਭਗ ਸੱਤ ਸਾਲਾਂ ਬਾਅਦ ਗਰਲਗੈਂਗ ਨਾਲ ਟ੍ਰਿਪ 'ਤੇ ਗਈ ਹੈ