ਸਨੀ ਲਿਓਨ ਦਾ ਨਾਂ ਇੰਡਸਟਰੀ ਦੀ ਟਾਪ ਅਦਾਕਾਰਾ ਦੀ ਲਿਸਟ 'ਚ ਸ਼ਾਮਲ ਹੈ। ਸੰਨੀ ਲਿਓਨ ਦੇ ਪ੍ਰਸ਼ੰਸਕਾਂ ਦੀ ਲਿਸਟ ਕਾਫੀ ਲੰਬੀ ਹੈ। ਮੋਨਿਕਨੀ 'ਚ ਸਨੀ ਲਿਓਨ ਨੇ ਤਬਾਹੀ ਮਚਾਈ ਸਮੁੰਦਰ ਦੇ ਵਿਚਕਾਰ ਸੰਨੀ ਲਿਓਨ ਦਾ ਸ਼ਾਨਦਾਰ ਲੁੱਕ ਸੰਨੀ ਲਿਓਨ ਨੂੰ ਬਾਲੀਵੁੱਡ ਦੀ ਬੇਬੀ ਡੌਲ ਕਿਹਾ ਜਾਂਦਾ ਪਾਪੂਲ ਸ਼ੌਰ ਮੋਨੋਕਿਨੀ 'ਚ ਸੰਨੀ ਲਿਓਨ ਦਾ ਬੋਲਡ ਅਵਤਾਰ ਸੰਨੀ ਦੀ ਇਹ ਕਾਤਲ ਮੁਸਕਰਾਹਟ ਲੱਖਾਂ ਦਿਲਾਂ ਨੂੰ ਚੀਰਦੀ ਰਵਾਇਤੀ ਲੁੱਕ 'ਚ ਵੀ ਸੰਨੀ ਕਾਫੀ ਖੂਬਸੂਰਤ ਲੱਗ ਰਹੀ ਸੰਨੀ ਆਪਣੀ ਖੂਬਸੂਰਤੀ ਦੇ ਦਮ 'ਤੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਸਨੀ ਲਿਓਨ