ਗੋਵਿੰਦਾ ਨੂੰ ਤੜਕੇ-ਤੜਕੇ ਗੋਲੀ ਲੱਗੀ ਹੈ ਅਦਾਕਾਰ ਗੋਵਿੰਦਾ ਨੂੰ ਆਪਣੀ ਹੀ ਰਿਵਾਲਵਰ ਨਾਲ ਗੋਲੀ ਲੱਗ ਗਈ ਹੈ ਅਦਾਕਾਰ ਦੀ ਹਾਲਤ ਗੰਭੀਰ ਹੈ, ਉਹ ਆਈਸੀਯੂ 'ਚ ਹਨ ਸਵੇਰੇ 4.30 ਵਜੇ ਅਦਾਕਾਰ ਆਪਣੀ ਰਿਵਾਲਵਰ ਵਾਲੀ ਪਿਸਤੌਲ ਨੂੰ ਸਾਫ ਕਰ ਰਹੇ ਸਨ ਇਸ ਦੌਰਾਨ ਉਨ੍ਹਾਂ ਤੋਂ ਗਲਤੀ ਨਾਲ ਗੋਲੀ ਫਾਇਰ ਹੋ ਗਈ ਅਤੇ ਉਨ੍ਹਾਂ ਦੇ ਪੈਰ ਵਿੱਚ ਲੱਗ ਗਈ ਗੋਲੀ ਲੱਗਦਿਆਂ ਹੀ ਅਦਾਕਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਆਪਰੇਸ਼ਨ ਤੋਂ ਬਾਅਦ ਡਾਕਟਰ ਨੇ ਪੈਰ 'ਚੋਂ ਗੋਲੀ ਕੱਢ ਦਿੱਤੀ ਹੈ ਅਤੇ ਹੁਣ ਉਹ ਖਤਰੇ ਤੋਂ ਬਾਹਰ ਹਨ ਬੇਟੀ ਟੀਨਾ ਨੇ ਕਿਹਾ ਕਿ ਸਿਹਤ ਪਹਿਲਾਂ ਨਾਲੋਂ ਬਿਹਤਰ ਹੈ ਗੋਲੀ ਲੱਗਣ ਦੀ ਖਬਰ ਤੋਂ ਬਾਅਦ ਉਨ੍ਹਾਂ ਦੇ ਫੈਂਸ ਪਰੇਸ਼ਾਨ ਹੋ ਗਏ ਹਨ