Durefishan Saleem-Bilal Abbas khan: ਪਾਕਿਸਤਾਨੀ ਡਰਾਮਾ ਇਸ਼ਕ ਮੁਰਸ਼ਿਦ ਇਸ ਸਮੇਂ ਪਾਕਿਸਤਾਨ ਦੇ ਨਾਲ-ਨਾਲ ਭਾਰਤੀ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।



ਇਸ ਸ਼ੋਅ ਵਿੱਚ ਦੁਰੇਫਿਸ਼ਾਂ ਸਲੀਮ ਨਾਲ ਬਿਬਾਲ ਅੱਬਾਸ ਦੀ ਜੋੜੀ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।



ਦੱਸ ਦੇਈਏ ਕਿ ਦੋਵਾਂ ਦੀ ਜੋੜੀ ਨੇ ਇਸ ਸਮੇਂ ਸੋਸ਼ਲ ਮੀਡੀਆ ਉੱਪਰ ਹਲਚਲ ਮਚਾਈ ਹੋਈ ਹੈ। ਦੋਵਾਂ ਦਾ ਖੂਬਸੂਰਤ ਅੰਦਾਜ਼ ਪ੍ਰਸ਼ੰਸਕਾਂ ਨੂੰ ਬੇਹੱਦ ਦੀਵਾਨਾ ਬਣਾ ਰਿਹਾ ਹੈ।



ਹਾਲ ਹੀ ਵਿੱਚ ਇੱਕ ਸਮਾਰੋਹ ਦੌਰਾਨ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦੋਵਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ।



ਜੇਕਰ ਗੱਲ ਪਾਕਿਸਤਾਨੀ ਅਦਾਕਾਰਾ Durefishan Saleem ਦੀ ਕਰਿਏ ਤਾਂ ਉਹ ਬਹੁਤ ਖੂਬਸੂਰਤ ਹੈ।



ਉਹ ਨਾ ਸਿਰਫ ਆਪਣੀ ਖੂਬਸੂਰਤੀ ਕਾਰਨ ਸਗੋਂ ਆਪਣੀ ਸ਼ਾਨਦਾਰ ਅਦਾਕਾਰੀ ਕਰਕੇ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ।



Durefishan Saleem ਦੀਆਂ ਝੀਲ ਵਰਗੀਆਂ ਅੱਖਾਂ ਸਾਰਿਆਂ ਨੂੰ ਆਪਣਾ ਦੀਵਾਨਾ ਬਣਾਉਂਦੀਆਂ ਹਨ। ਇਸ ਤੋਂ ਇਲਾਲਾ ਅਲੀ ਅੱਬਾਸ ਖਾਨ ਨਾਲ ਉਸ ਦੀ ਜੋੜੀ ਨੂੰ ਫੈਨਜ਼ ਖੂਬ ਪਿਆਰ ਦੇ ਰਹੇ ਹਨ।



ਹਾਲ ਹੀ ਵਿੱਚ ਜਦੋਂ ਦੋਵੇਂ ਇੱਕ ਸਮਾਰੋਹ ਦਾ ਹਿੱਸਾ ਬਣੇ ਤਾਂ ਦੋਵਾਂ ਨੇ ਟਵੀਨਿੰਗ ਕੀਤੀ ਹੋਈ ਸੀ। ਇਸ ਦੌਰਾਨ ਦੋਵਾਂ ਦੀ ਰੋਮਾਂਟਿਕ ਕੈਮਿਸਟ੍ਰੀ ਤੋਂ ਪ੍ਰਸ਼ੰਸਕ ਵੀ ਆਪਣੀਆਂ ਨਜ਼ਰਾਂ ਨਹੀਂ ਹਟਾ ਸਕੇ।



ਉਨ੍ਹਾਂ ਦੀਆਂ ਤਸਵੀਰਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਉਨ੍ਹਾਂ ਕਮੈਂਟ ਕਰ ਕਿਹਾ ਕਿ ਵਿਆਹ ਕਰਵਾ ਲਓ ਤੁਸੀ...



ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਸਕ੍ਰੀਨ 'ਤੇ ਮੇਰਾ ਪਸੰਦੀਦਾ ਜੋੜਾ 😍 ਪਰ ਮੈਂ ਚਾਹੁੰਦਾ ਹਾਂ ਕਿ ਅਸਲੀ ਵਿੱਚ ਵੀ ਇਹ ਜੋੜੀ ਬਣ ਜਾਏ...



Thanks for Reading. UP NEXT

ਕਪਿਲ ਸ਼ਰਮਾ ਨੂੰ ਝਟਕਾ, 2 ਮਹੀਨਿਆਂ 'ਚ ਬੰਦ ਹੋਇਆ ਕਮੇਡੀ ਸ਼ੋਅ

View next story