ਟੀਵੀ ਅਦਾਕਾਰਾ ਸ਼ਮਾ ਸਿਕੰਦਰ ਨੇ ਹਾਲ ਹੀ ਵਿੱਚ ਆਪਣਾ ਨਵਾਂ ਲੁੱਕ ਸ਼ੇਅਰ ਕੀਤਾ ਹੈ। ਆਪਣੇ ਨਵੇਂ ਲੁੱਕ 'ਚ ਸ਼ਮਾ ਸਿਕੰਦਰ ਫਰੰਟ ਕੱਟ ਡਰੈੱਸ 'ਚ ਨਜ਼ਰ ਆ ਰਹੀ ਹੈ। ਸ਼ਮਾ ਸਿਕੰਦਰ ਦਾ ਨਵਾਂ ਲੁੱਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸ਼ਮਾ ਸਿਕੰਦਰ ਦੀ ਨਵੀਂ ਲੁੱਕ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸ਼ਮਾ ਸਿਕੰਦਰ ਨੇ ਫਰੰਟ ਕੱਟ ਡਰੈੱਸ ਪਾ ਕੇ ਅਤੇ ਕਿਲਰ ਪੋਜ਼ ਦਿੰਦੇ ਹੋਏ ਫੋਟੋਆਂ ਸ਼ੇਅਰ ਕੀਤੀਆਂ ਹਨ। ਸ਼ਮਾ ਸਿਕੰਦਰ ਦੀ ਇਸ ਡਰੈੱਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਸ਼ਮਾ ਸਿਕੰਦਰ ਇਨ੍ਹਾਂ ਤਸਵੀਰਾਂ 'ਚ ਖੁੱਲ੍ਹੇ ਵਾਲਾਂ ਨਾਲ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸ਼ਮਾ ਸਿਕੰਦਰ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸ਼ਮਾ ਸਿਕੰਦਰ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸ਼ਮਾ ਸਿਕੰਦਰ ਦੀ ਕਰਵੀ ਫਿਗਰ ਲੋਕਾਂ ਦਾ ਧਿਆਨ ਖਿੱਚ ਰਹੀ ਹੈ।