ਐਸ਼ਾਨਿਆ ਨੇ 2015 'ਚ ਫਿਲਮ 'ਰਾਜੂ ਗੁਰੂ ਗਾਂਧੀ' ਨਾਲ ਆਪਣੇ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ।

ਮਲਿਆਲਮ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਵੀ ਹੈ ਐਸ਼ਾਨਿਆ ਮਹੇਸ਼ਵਰੀ।



ਆਖਰੀ ਵਾਰ ਫਿਲਮ ਗੰਗੂਬਾਈ ਕਾਠੀਆਵਾੜੀ ਵਿੱਚ ਨਜ਼ਰ ਆਈ ਸੀ

ਐਸ਼ਾਨਿਆ ਨੂੰ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨਾਲ ਦੇਖਿਆ ਗਿਆ ਸੀ।

ਐਸ਼ਾਨਿਆ ਮਹੇਸ਼ਵਰੀ ਨੇ ਆਪਣੀ ਪੜ੍ਹਾਈ ਮੁੰਬਈ 'ਚ ਹੀ ਕੀਤੀ ਸੀ

ਐਸ਼ਾਨਿਆ ਨੇ ਆਪਣੇ ਕਾਲਜ ਦੇ ਦਿਨਾਂ ਦੌਰਾਨ ਮਾਡਲਿੰਗ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਸੀ।



ਫਿਟਨੈਸ ਨੂੰ ਲੈ ਕੇ ਹਮੇਸ਼ਾ ਐਕਟਿਵ ਰਹਿੰਦੀ ਹੈ ਐਸ਼ਾਨਿਆ ਮਹੇਸ਼ਵਰੀ।

ਐਸ਼ਾਨਿਆ ਮਹੇਸ਼ਵਰੀ ਟ੍ਰੈਵਲ ਬਲੌਗ ਕਰਨਾ ਪਸੰਦ ਕਰਦੀ ਹੈ।

ਆਪਣੀ ਨਵੀਂ ਫੋਟੋ ਨਾਲ ਢਾਹੁੰਦੀ ਹੈ ਕਹਿਰ

ਇਸ ਡਰੈੱਸ 'ਚ ਨਜ਼ਰ ਆ ਰਿਹਾ ਹੈ ਹੌਟ ਅਵਤਾਰ