ਕੌਫੀ ਅੱਜਕੱਲ੍ਹ ਦੇ ਲਾਈਫਸਟਾਈਲ ਦਾ ਇੱਕ ਅਹਿਮ ਹਿੱਸਾ ਹੈ ਇੰਸਟੈਂਟ ਐਨਰਜੀ ਦੇਣ ਲਈ ਕੌਫੀ ਇੱਕ ਚੰਗਾ ਆਪਸ਼ਨ ਹੈ ਇਸ ਨਾਲ ਐਨਰਜੀ ਮਿਲਦੀ ਹੈ ਪਰ ਲੋੜ ਤੋਂ ਵੱਧ ਕਾਫੀ ਪੀਣ ਨਾਲ ਕਈ ਨੁਕਸਾਨ ਹੁੰਦੇ ਹਨ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਨੀਂਦ ਦੀ ਘਾਟ ਹੱਡੀਆਂ ਨੂੰ ਨੁਕਸਾਨ ਪਹੁੰਚਦਾ ਹੈ ਪੇਟ ਲਈ ਨੁਕਸਾਨ ਪਹੁੰਚਦਾ ਹੈ ਮਹਿਲਾਵਾਂ ਵਿੱਚ ਇਨਫਰਟੀਲਿਟੀ ਦੀ ਸਮੱਸਿਆ ਔਰਤਾਂ ਨੂੰ PCOS ਦਾ ਖਤਰਾ