ਕੱਚਾ ਦੁੱਧ ਨਾਲ ਝੁਰੜੀਆਂ ਦੀ ਸਮੱਸਿਆ ਦੂਰ ਹੁੰਦੀ ਹੈ
ਕੱਚਾ ਦੁੱਧ ਲਗਾਉਣ ਨਾਲ ਚਮੜੀ ਬਹੁਤ ਨਰਮ ਰਹਿੰਦੀ ਹੈ
ਕੱਚਾ ਦੁੱਧ ਚਮੜੀ ਦੀ ਬਣਤਰ ਨੂੰ ਇਕਸਾਰ ਬਣਾਉਂਦਾ ਹੈ
ਕੱਚਾ ਦੁੱਧ ਸਨਬਰਨ ਵਿੱਚ ਵੀ ਹੁੰਦਾ ਕਾਫੀ ਫਾਇਦੇਮੰਦ
ਗਲੋ ਲਈ ਕੱਚਾ ਦੁੱਧ ਲਗਾ ਕੇ ਚਿਹਰੇ 'ਤੇ 5 ਮਿੰਟ ਲਾ ਕੇ ਧੋਵੋ
ਧੁੱਪ 'ਚ ਵੀ ਖਰਾਬ ਹੋਈ ਚਮੜੀ ਨੂੰ ਠੀਕ ਕਰਨ ਦਾ ਕੰਮ ਕਰਦਾ ਕੱਚਾ ਦੁੱਧ
ਇਹ ਡੈੱਡ ਸਕਿਨ ਨੂੰ ਹਟਾਉਣ 'ਚ ਮਦਦ ਕਰਦਾ ਹੈ
ਮੁਹਾਸੇ ਦੀ ਸਮੱਸਿਆ ਤੋਂ ਛੂਟਕਾਰਾ ਪਾਉਣ 'ਚ ਕੱਚਾ ਦੁੱਧ ਫਾਇਦੇਮੰਦ