ਹੱਥਾਂ ਦੀ ਸਾਫ਼-ਸਫ਼ਾਈ ਦਾ ਧਿਆਨ ਰੱਖੋ ਹੱਥਾਂ ਨੂੰ ਵਾਰ-ਵਾਰ ਧੋਵੋ ਗੰਦੇ ਹੱਥਾਂ ਨਾਲ ਕੰਜ਼ਕਟੀਵਾਈਟਸ ਫੈਲਣ ਦਾ ਖਤਰਾ ਰਹਿੰਦਾ ਹੈ ਅੱਖਾਂ ਦਾ ਮੇਕਅੱਪ ਕਿਸੇ ਨਾਲ ਸਾਂਝਾ ਨਾ ਕਰੋ ਕਿਸੇ ਨਾਲ ਆਪਣਾ ਤੌਲੀਆ ਵੀ ਸਾਂਝਾ ਨਾ ਕਰੋ ਤੌਲੀਏ ਨੂੰ ਵਾਰ-ਵਾਰ ਧੌਂਦੇ ਰਹੋ ਅੱਖਾਂ ਦੇ ਬਿਊਟੀ ਪ੍ਰੋਡਕਟ ਦੀ ਐਕਸਪਾਇਰ ਹੋਣ ਤੋਂ ਬਾਅਦ ਵਰਤੋਂ ਨਾ ਕਰੋ ਸਿਰਹਾੜੇ ਦਾ ਕਵਰ ਵਾਰ-ਵਾਰ ਬਦਲਦੇ ਰਹੋ ਸਾਫ਼ ਕੱਪੜੇ ਹੀ ਪਾਓ ਆਈ ਫਲੂ ਹੋਣ ‘ਤੇ ਕਿਸੇ ਕੋਲ ਜਾਣ ਤੋਂ ਬਚੋ