ਦੰਗਲ ਗਰਲ ਦੇ ਨਾਮ ਨਾਲ ਦੁਨੀਆ ਭਰ 'ਚ ਮਸ਼ਹੂਰ ਹੈ ਫਾਤਿਮਾ ਸਨਾ ਸ਼ੇਖ ਸਨਾ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫੌਲੋਇੰਗ ਹੈ ਸਨਾ ਨੇ ਪਹਿਲੀ ਫਿਲਮ ਨਾਲ ਹੀ ਦਰਸ਼ਕਾਂ ਨੂੰ ਦੀਵਾਨਾ ਬਣਾ ਲਿਆ ਸੀ ਸਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਸਨਾ ਨੇ ਸ਼ਿਮਰੀ ਸਾੜੀ 'ਚ ਫੋਟੋਜ਼ ਸ਼ੇਅਰ ਕੀਤੀਆਂ ਹਨ ਇਹਨਾਂ ਫੋਟੋਜ਼ 'ਚ ਸਨਾ ਕਾਫੀ ਖੂਬਸੂਰਤ ਲੱਗ ਰਹੀ ਹੈ ਇੰਸਟਾਗ੍ਰਾਮ 'ਤੇ ਸਨਾ ਨੂੰ 2.8 ਮਿਲੀਅਨ ਤੋਂ ਜ਼ਿਆਦਾ ਲੋਕ ਫੌਲੋ ਕਰਦੇ ਹਨ ਇਹਨੀ ਦਿਨੀਂ 'ਥਾਰ' ਨੂੰ ਲੈ ਕੇ ਸਨਾ ਸੁਰਖੀਆਂ 'ਚ ਹੈ ਸਨਾ ਅਕਸਰ ਆਪਣੇ ਫੋਟੋਸ਼ੂਟਸ ਲਈ ਖਬਰਾਂ 'ਚ ਰਹਿੰਦੀ ਹੈ ਸਨਾ ਦੀ ਖੂਬਸੂਰਤ ਫੋਟੋਜ਼ ਆਏ ਦਿਨ ਵਾਇਰਲ ਹੁੰਦੀਆਂ ਰਹਿੰਦੀਆਂ ਹਨ