ਸਾਈ ਪੱਲਵੀ ਦੀ ਸਾਦਗੀ ਲੁੱਟ ਲਵੇਗੀ ਤੁਹਾਡਾ ਵੀ ਦਿਲ ਸਾਈ ਦਾ ਦਿਲਕਸ਼ ਅੰਦਾਜ਼ ਸਾਊਥ ਦੀਆਂ ਮਸ਼ਹੂਰ ਤੇ ਖੂਬਸੂਰਤ ਅਦਾਕਾਰਾਂ 'ਚੋਂ ਇੱਕ ਹੈ ਸਾਈ ਸਾਈ ਪੱਲਵੀ ਦਾ ਅੰਦਾਜ਼ ਹੈ ਸਭ ਤੋਂ ਵੱਖਰਾ ਨੈਚੂਰਲ ਬਿਊਟੀ 'ਚ ਵਿਸ਼ਵਾਸ ਕਰਦੀ ਹੈ ਸਾਈ ਬਿਨਾਂ ਮੇਕਅੱਪ ਵੀ ਬੇਹੱਦ ਖੂਬਸੂਰਤ ਲੱਗਦੀ ਹੈ ਸਾਈ 2015 'ਚ ਸਾਊਥ ਫਿਲਮਾਂ 'ਚ ਕੀਤਾ ਸੀ ਡੈਬਿਊ ਫਿਲਮ ਪ੍ਰੇਮਮ ਤੋਂ ਮਿਲੀ ਸੀ ਪਹਿਚਾਣ ਹੁਣ ਤੱਕ ਕਈ ਹਿੱਟ ਫਿਲਮਾਂ 'ਚ ਕਰ ਚੁੱਕੀ ਹੈ ਕੰਮ ਨੈਚੁਰਲ ਬਿਊਟੀ ਦੇ ਫੈਨਜ਼ ਨੇ ਦੀਵਾਨੇ