ਜਦਕਿ ਫਰਾਂਸ ਨੇ ਪਿਛਲੇ ਚਾਰ ਮੈਚਾਂ ਵਿੱਚ ਮੋਰੱਕੋ ਨੂੰ ਹਰਾ ਕੇ ਖ਼ਿਤਾਬੀ ਦੌਰ ਵਿੱਚ ਥਾਂ ਬਣਾਈ ਹੈ। ਦੋਵੇਂ ਟੀਮਾਂ ਪਿਛਲੇ ਦਿਨੀਂ ਵਿਸ਼ਵ ਕੱਪ ਜਿੱਤ ਚੁੱਕੀਆਂ ਹਨ। ਫਰਾਂਸ ਡਿਫੈਂਡਿੰਗ ਚੈਂਪੀਅਨ ਹੈ। ਅੱਜ ਹੋਣ ਵਾਲਾ ਖ਼ਿਤਾਬੀ ਮੈਚ ਭਾਵੇਂ ਫਰਾਂਸ ਜਿੱਤੇ ਜਾਂ ਅਰਜਨਟੀਨਾ, ਇਨ੍ਹਾਂ ਵਿੱਚੋਂ ਕਿਸੇ ਵੀ ਟੀਮ ਨੂੰ ਫੀਫਾ ਵਿਸ਼ਵ ਕੱਪ ਦੀ ਅਸਲੀ ਟਰਾਫੀ ਨਹੀਂ ਦਿੱਤੀ ਜਾਵੇਗੀ।