ਆਪਣੇ ਦਿਮਾਗ ਨੂੰ ਟ੍ਰੇਨ ਕਰੋ।
ਨੀਂਦ ਵਿੱਚ ਸੁਧਾਰ ਕਰੋ।
ਕਸਰਤ ਲਈ ਸਮਾਂ ਕੱਢੋ।
ਕੁਦਰਤ ਵਿੱਚ ਸਮਾਂ ਬਿਤਾਓ।
ਮੈਡੀਟੇਸ਼ਨ ਕਰਨ ਦੀ ਕੋਸ਼ਿਸ਼ ਕਰੋ।
ਕੰਸਨਟ੍ਰੇਸ਼ਨ ਵਧਾਉਣ ਵਾਲੀ ਕਸਰਤ ਕਰੋ।
ਕੰਮ ਕਰਦੇ ਸਮੇਂ ਥੋੜੀ ਬ੍ਰੇਕ ਲਵੋ।
ਕੰਮ ਕਰਦੇ ਸਮੇਂ ਸੰਗੀਤ ਸੁਣੋ।
ਆਪਣੀ ਖੁਰਾਕ ਨੂੰ ਸੁਧਾਰੋ।
ਬੱਬਲ ਗਮ ਚਬਾਉਣ ਨਾਲ ਵੀ ਕੰਸਨਟ੍ਰੇਸ਼ਨ ਵਧਣ ਦਾ ਦਾਅਵਾ ਕੀਤਾ ਜਾਂਦਾ ਹੈ।