ਬਲੱਡ ਪ੍ਰੈਸ਼ਰ ਨੂੰ ਇੰਜ ਰੱਖੋ ਕੰਟਰੋਲ

ਸਭ ਤੋਂ ਪਹਿਲਾਂ ਆਪਣੇ ਭਾਰ ਨੂੰ ਘਟਾਓ।

ਬਲੱਡ ਪ੍ਰੈਸ਼ਰ ਨੂੰ ਇੰਜ ਰੱਖੋ ਕੰਟਰੋਲ

ਨਿਯਮਤ ਤੌਰ 'ਤੇ ਕਸਰਤ ਕਰੋ।

ਬਲੱਡ ਪ੍ਰੈਸ਼ਰ ਨੂੰ ਇੰਜ ਰੱਖੋ ਕੰਟਰੋਲ

ਇੱਕ ਸਿਹਤਮੰਦ ਖੁਰਾਕ ਲਓ।

ਬਲੱਡ ਪ੍ਰੈਸ਼ਰ ਨੂੰ ਇੰਜ ਰੱਖੋ ਕੰਟਰੋਲ

ਆਪਣੀ ਖੁਰਾਕ ਵਿੱਚ ਸੋਡੀਅਮ ਨੂੰ ਘੱਟ ਕਰੋ।

ਬਲੱਡ ਪ੍ਰੈਸ਼ਰ ਨੂੰ ਇੰਜ ਰੱਖੋ ਕੰਟਰੋਲ

ਸ਼ਰਾਬ ਪੀਣ ਦੀ ਮਾਤਰਾ ਨੂੰ ਸੀਮਤ ਕਰੋ।

ਬਲੱਡ ਪ੍ਰੈਸ਼ਰ ਨੂੰ ਇੰਜ ਰੱਖੋ ਕੰਟਰੋਲ

ਤਮਾਕੂਨੋਸ਼ੀ ਨੂੰ ਛੱਡੋ।

ਬਲੱਡ ਪ੍ਰੈਸ਼ਰ ਨੂੰ ਇੰਜ ਰੱਖੋ ਕੰਟਰੋਲ

ਕੈਫੀਨ ਨੂੰ ਡਾਈਟ 'ਚ ਕੱਢ ਦਵੋ।

ਬਲੱਡ ਪ੍ਰੈਸ਼ਰ ਨੂੰ ਇੰਜ ਰੱਖੋ ਕੰਟਰੋਲ

ਆਪਣੇ ਤਣਾਅ ਨੂੰ ਘਟਾਓ।

ਬਲੱਡ ਪ੍ਰੈਸ਼ਰ ਨੂੰ ਇੰਜ ਰੱਖੋ ਕੰਟਰੋਲ

ਘਰ ਵਿੱਚ ਆਪਣੇ ਬਲੱਡ ਪ੍ਰੈਸ਼ਰ ਨੂੰ ਮੋਨੀਟਰ ਕਰੋ ਅਤੇ ਆਪਣੇ ਡਾਕਟਰ ਨੂੰ ਬਾਕਾਇਦਾ ਮਿਲੋ।

ਬਲੱਡ ਪ੍ਰੈਸ਼ਰ ਨੂੰ ਇੰਜ ਰੱਖੋ ਕੰਟਰੋਲ

ਤੁਹਾਡੇ ਦੋਸਤ ਤੇ ਪਰਿਵਾਰ ਤੁਹਾਡੀ ਮਦਦ ਕਰ ਸਕਦੇ ਹਨ।