ਇਸ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ।
ਕਿੱਲ, ਮੁਹਾਂਸਿਆਂ ਨੂੰ ਰੋਕਣ 'ਚ ਸਹਾਇਕ।
ਦਾਗ-ਧੱਬੇ ਦੂਰ ਕਰਨ ਦੇ ਸਮਰੱਥ।
ਵਾਲਾਂ ਲਈ ਫਾਇਦੇਮੰਦ।
ਕੈਂਸਰ ਜਿਹੇ ਗੰਭੀਰ ਰੋਗ ਤੋਂ ਕਰਦੇ ਬਚਾਅ।
ਦਿਲ ਦੇ ਰੋਗਾਂ ਨੂੰ ਦੂਰ ਕਰਨ 'ਚ ਸਮਰੱਥ।
ਪਾਚਨ ਕਿਰਿਆ ਲਈ ਫਾਇਦੇਮੰਦ।
ਕਬਜ਼ ਤੋਂ ਛੁਟਕਾਰਾ ਪਾਉਣ ਲਈ ਸਹਾਈ।
ਸਰੀਰ 'ਚ ਖੂਨ ਦਾ ਸੰਚਾਰ ਸਹੀ ਕਰਨ 'ਚ ਮਦਦਗਾਰ ਹੁੰਦੇ ਹਨ।
ਭੁੱਖ ਕੰਟਰੋਲ ਕਰਦੇ ਹਨ ਤੇ ਵਜ਼ਨ ਘਟਾਉਣ 'ਚ ਸਹਾਇਕ ਹਨ।