ਜੇਕਰ ਤੁਸੀਂ ਚੰਗੀ ਸਿਹਤ ਪਾਉਣਾ ਚਾਹੁੰਦੇ ਹੋ ਤਾਂ ਰਾਤ ਨੂੰ ਚੰਗੀ ਨੀਂਦ ਆਉਣਾ ਜ਼ਰੂਰੀ ਹੈ ਕਈ ਲੋਕ ਨੀਂਦ ਨਾ ਆਉਣ ਦੀ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ ਅਜਿਹੇ ਵਿੱਚ ਚੰਗੀ ਨੀਂਦ ਲੈਣ ਲਈ ਅਪਣਾਓ ਇਹ ਤਰੀਕੇ ਭ੍ਰਿੰਗਰਾਜ ਦੇ ਤੇਲ ਨਾਲ ਸਿਰ ਅਤੇ ਪੈਰਾਂ ਦੀ ਮਾਲਿਸ਼ ਕਰੋ ਸਮੇਂ ‘ਤੇ ਸੌਣ ਦੀ ਕੋਸ਼ਿਸ਼ ਕਰੋ ਸੌਣ ਤੋਂ ਪਹਿਲਾਂ ਗਰਮ ਦੁੱਧ ਪੀਓ ਦੁੱਧ ਵਿੱਚ ਮੌਜੂਦ ਟ੍ਰਿਪਟੌਪ ਆਨ ਨੀਂਦ ਲਿਆਉਣ ਵਿੱਚ ਮਦਦ ਕਰਦਾ ਹੈ ਗਰਮ ਦੁੱਧ ਵਿੱਚ ਜਾਇਫਲ ਮਿਲਾ ਕੇ ਪੀਓ ਸੌਣ ਤੋਂ ਪਹਿਲਾਂ ਦੁੱਧ ਵਿੱਚ ਜੀਰਾ ਪਾਊਡਰ ਮਿਲਾ ਕੇ ਪੀਓ