ਗਾਜਰ ਨੂੰ ਇੱਕ ਸੁਪਰਫੂਡ ਸਬਜ਼ੀ ਮੰਨਿਆ ਜਾਂਦਾ ਹੈ, ਕਿਉਂਕਿ ਇਸ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ



ਸੰਤਰੀ, ਲਾਲ ਤੇ ਜਾਮਨੀ ਗਾਜਰ ਦੀਆਂ ਕਈ ਕਿਸਮਾਂ ਹਨ। ਪਰ ਜਾਮਨੀ ਗਾਜਰ ਸਭ ਤੋਂ ਵੱਧ ਪੌਸ਼ਟਿਕ ਮੰਨੀ ਜਾਂਦੀ ਹੈ



ਦੱਸ ਦਈਏ ਜਾਮਨੀ ਗਾਜਰ ਵਿਟਾਮਿਨਾਂ ਨਾਲ ਭਰਪੂਰ ਹੁੰਦੀ ਹੈ



ਜਾਮਨੀ ਗਾਜਰ ਖਾਸ ਤੌਰ 'ਤੇ ਉਨ੍ਹਾਂ ਲਈ ਵਰਦਾਨ ਹੈ ਜੋ ਜਿਨ੍ਹਾਂ ਦੀ ਨਜ਼ਰ ਸਹੀ ਨਹੀਂ ਹੈ ਜਾਂ ਫਿਰ ਘੱਟ ਨਜ਼ਰ ਤੋਂ ਪੀੜਤ ਹਨ



ਇਹ ਸਰੀਰ ਨੂੰ ਡੀਟੌਕਸ ਕਰਨ ਲਈ ਵੀ ਮਦਦ ਕਰਦੀ ਹੈ



ਜਾਮਨੀ ਗਾਜਰ ਵਿੱਚ ਐਂਥੋਸਾਈਨਿਨ ਹੁੰਦਾ ਹੈ ਜੋ ਪ੍ਰੋ-ਇਨਫਲੇਮੇਟਰੀ ਮਿਸ਼ਰਣ ਸਾਈਟੋਕਾਈਨ ਨੂੰ ਖਤਮ ਕਰਦਾ ਹੈ



ਜਾਮਨੀ ਗਾਜਰ ਦਿਲ ਲਈ ਫਾਇਦੇਮੰਦ ਹੁੰਦੀ ਹੈ



ਜੋ ਲੋਕ ਪੇਟ ਦੀਆਂ ਕਈ ਬਿਮਾਰੀਆਂ ਜਿਵੇਂ ਕੋਲਾਇਟਿਸ ਤੋਂ ਪੀੜਤ ਹਨ, ਉਨ੍ਹਾਂ ਨੂੰ ਜਾਮਨੀ ਗਾਜਰ ਖਾਣੀ ਚਾਹੀਦੀ ਹੈ



ਜਾਮਨੀ ਰੰਗ ਦੀ ਗਾਜਰ ਵਿੱਚ ਕੈਂਸਰ ਵਿਰੋਧੀ ਗੁਣ ਹੁੰਦੇ ਹਨ



12 ਹਫਤਿਆਂ ਦੀ ਖੋਜ 'ਚ ਪਤਾ ਲੱਗਾ ਹੈ ਕਿ ਬੈਂਗਣੀ ਗਾਜਰ ਬ੍ਰੈਸਟ, ਲੀਵਰ, ਸਕਿਨ, ਬਲੱਡ ਅਤੇ ਕੋਲਨ ਕੈਂਸਰ 'ਚ ਬਹੁਤ ਫਾਇਦੇਮੰਦ ਹੈ