ਅੱਖਾਂ ਲਈ ਪੋਸ਼ਣ
ਅੱਖਾਂ ਨੂੰ ਸਿਹਤਮੰਦ ਰੱਖਣ ਲਈ ਵਿਟਾਮਿਨ ਏ, ਸੀ, ਈ, ਜ਼ਿੰਕ ਅਤੇ ਐਂਟੀਆਕਸੀਡੈਂਟਸ ਵਰਗੇ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ।



ਸਿਹਤਮੰਦ ਅੱਖਾਂ
ਕੰਨਜਕਟਿਵਾਇਟਿਸ ਜਾਂ ਅੱਖਾਂ ਦੇ ਫਲੂ ਤੋਂ ਬਚਣ ਦੇ ਨਾਲ-ਨਾਲ ਅੱਖਾਂ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ, ਇਸਦੇ ਲਈ ਡਾਈਟ ਵਿੱਚ ਕੁਝ ਭੋਜਨ ਸ਼ਾਮਲ ਕਰੋ।



ਗਾਜਰ
ਗਾਜਰ ਇੱਕ ਅਜਿਹੀ ਸਬਜ਼ੀ ਹੈ, ਜਿਸ ਵਿੱਚ ਵਿਟਾਮਿਨ ਏ ਪਾਇਆ ਜਾਂਦਾ ਹੈ। ਵਿਟਾਮਿਨ ਏ ਅੱਖਾਂ ਦੀ ਰੋਸ਼ਨੀ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ



ਪਾਲਕ
ਆਪਣੀ ਖੁਰਾਕ ਵਿੱਚ ਪਾਲਕ ਨੂੰ ਸ਼ਾਮਲ ਕਰਨਾ ਅੱਖਾਂ ਦੀ ਸਮੁੱਚੀ ਸਿਹਤ ਲਈ ਬਹੁਤ ਵਧੀਆ ਹੈ ਕਿਉਂਕਿ ਇਸ ਵਿੱਚ ਲੂਟੀਨ ਹੁੰਦਾ ਹੈ, ਜੋ ਅੱਖਾਂ ਨੂੰ ਨੁਕਸਾਨਦੇਹ ਰੋਸ਼ਨੀ ਤੋਂ ਬਚਾਉਂਦਾ ਹੈ।



ਸੰਤਰਾ
ਵਿਟਾਮਿਨ ਸੀ ਨਾਲ ਭਰਪੂਰ ਸੰਤਰਾ ਅੱਖਾਂ ਨੂੰ ਬਿਮਾਰੀਆਂ ਤੋਂ ਬਚਾ ਸਕਦਾ ਹੈ, ਨਾਲ ਹੀ ਤੁਹਾਡੀ ਇਮਿਊਨਿਟੀ ਨੂੰ ਵਧਾ ਸਕਦਾ ਹੈ।



ਅੰਡੇ
ਸਿਹਤਮੰਦ ਅੱਖਾਂ ਲਈ ਆਪਣੀ ਖੁਰਾਕ ਵਿੱਚ ਪ੍ਰੋਟੀਨ ਭਰਪੂਰ ਅੰਡੇ ਸ਼ਾਮਲ ਕਰੋ। ਲੂਟੀਨ ਦੇ ਨਾਲ-ਨਾਲ ਇਸ 'ਚ ਜ਼ੈਕਸਾਂਥਿਨ ਐਂਟੀਆਕਸੀਡੈਂਟ ਸ਼ਾਮਲ ਹੁੰਦੇ ਹਨ।