ਚਿੱਟੇ ਜੁੱਤਿਆਂ ਨੂੰ ਇਦਾਂ ਰੱਖੋ ਸਾਫ

ਚਿੱਟੇ ਜੁੱਤੇ ਦੇਖਣ ਵਿੱਚ ਸੋਹਣੇ ਲੱਗਦੇ ਹਨ ਪਰ ਇਨ੍ਹਾਂ ਨੂੰ ਸਾਫ ਰੱਖਣਾ ਥੋੜਾ ਮੁਸ਼ਕਿਲ ਹੋ ਸਕਦਾ ਹੈ

Published by: ਜਸਵੀਰ ਕੌਰ

ਥੋੜੀ ਜਿਹੀ ਧੂੜ ਵੀ ਇਨ੍ਹਾਂ ਨੂੰ ਗੰਦਾ ਕਰ ਦਿੰਦੀ ਹੈ ਅਤੇ ਹਲਕਾ ਜਿਹਾ ਦਾਗ ਵੀ ਇਨ੍ਹਾਂ ‘ਤੇ ਜ਼ਿਆਦਾ ਦਿਖਾਈ ਦਿੰਦਾ ਹੈ

Published by: ਜਸਵੀਰ ਕੌਰ

ਪਰ ਕੁਝ ਆਸਾਨ ਤਰੀਕਿਆਂ ਨਾਲ ਤੁਸੀਂ ਇਨ੍ਹਾਂ ਨੂੰ ਬਿਲਕੁਲ ਸਾਫ ਰੱਖ ਸਕਦੇ ਹੋ

Published by: ਜਸਵੀਰ ਕੌਰ

ਜੁੱਤੇ ਗੰਦੇ ਹੋਣ ਦਾ ਇੰਤਜ਼ਾਰ ਨਾ ਕਰਨ, ਲਗਾਤਾਰ ਜੁੱਤਿਆਂ ਨੂੰ ਹਲਕੇ ਗਿੱਲੇ ਕੱਪੜੇ ਨਾਲ ਸਾਫ ਕਰੋ, ਜਿਸ ਨਾਲ ਗੰਦਗੀ ਜਮ੍ਹਾ ਨਹੀਂ ਹੋਵੇਗੀ

Published by: ਜਸਵੀਰ ਕੌਰ

ਜੁੱਤੇ ਗੰਦੇ ਹੋਣ ‘ਤੇ ਉਨ੍ਹਾਂ ਨੂੰ ਕੋਸੇ ਪਾਣੀ ਵਿੱਚ ਪਾ ਕੇ ਧੋ ਲਓ

Published by: ਜਸਵੀਰ ਕੌਰ

ਚਿੱਟੇ ਜੁੱਤਿਆਂ ਤੋਂ ਪੀਲਾਪਨ ਹਟਾਉਣ ਲਈ ਤੁਸੀਂ ਬੇਕਿੰਗ ਸੋਡਾ ਦੀ ਵਰਤੋਂ ਕਰ ਸਕਦੇ ਹੋ

Published by: ਜਸਵੀਰ ਕੌਰ

ਇਸ ਦੇ ਨਾਲ ਹੀ ਤੁਸੀਂ ਸ਼ੂ ਪ੍ਰੋਟੈਕਟਰ ਦੀ ਵੀ ਵਰਤੋਂ ਕਰ ਸਕਦੇ ਹੋ

Published by: ਜਸਵੀਰ ਕੌਰ

ਜੁੱਤਿਆਂ ਨੂੰ ਚੀਕੜ ਜਾਂ ਬਾਰਿਸ਼ ਵਿੱਚ ਪਾਉਣ ਤੋਂ ਬਚੋ

Published by: ਜਸਵੀਰ ਕੌਰ

ਤੁਸੀਂ ਵੀ ਆਹ ਤਰੀਕਾ ਅਪਣਾ ਸਕਦੇ ਹੋ

Published by: ਜਸਵੀਰ ਕੌਰ