ਤੋਤਾ ਇੱਕ ਅਜਿਹਾ ਪੰਛੀ ਹੈ, ਜੋ ਕਿ ਆਦਮੀ ਦੀ ਆਵਾਜ਼ ਦੀ ਨਕਲ ਕਰ ਸਕਦਾ ਹੈ



ਤੋਤੇ ਦੇ ਕੋਲ ਸਿਰਿੰਕਸ ਨਾਂਅ ਦਾ ਇੱਕ ਅੰਗ ਹੁੰਦਾ ਹੈ



ਇਹ ਉਨ੍ਹਾਂ ਦੀ ਸਾਹ ਦੀ ਨਲੀ ਵਿੱਚ ਹੁੰਦਾ ਹੈ



ਤੋਤੇ ਦੇ ਕੰਠ ਤੋਂ ਹਵਾ ਪਾਸ ਹੋਣ ਨਾਲ ਸਿਰਿੰਕਸ ਕੰਪਨ ਕਰਦਾ ਹੈ, ਜਿਸ ਨਾਲ ਹੱਲਾ ਹੁੰਦਾ ਹੈ



ਸਿਰਿੰਕਸ ਨੂੰ ਮਾਂਸਪੇਸ਼ੀਆਂ ਤੇ ਨਰਮ ਹੱਡੀ ਦੇ ਛੱਲੇ ਰਾਹੀਂ ਕਾਬੂ ਕੀਤਾ ਜਾਂਦਾ ਹੈ



ਇਸ ਰਾਹੀਂ ਮਨੁੱਖ ਵਰਗੀ ਆਵਾਜ਼ ਨਿਕਲਦੀ ਹੈ



ਇਹ ਸਾਹ ਦੀ ਨਲੀ ਡੁੰਘਾਈ ਅਤੇ ਆਕਾਰ ਨੂੰ ਬਦਲ ਕੇ ਵੱਖਰੀਆਂ-ਵੱਖਰੀਆਂ ਆਵਾਜ਼ਾਂ ਕੱਢਦਾ ਹੈ



ਤੋਤਾ ਪ੍ਰਜਾਤੀ ਦੇ ਕੁੱਝ ਹੋਰ ਪੰਛੀ ਵੀ ਇਦਾਂ ਕਰਦੇ ਹਨ



ਉਨ੍ਹਾਂ ਦੀ ਜੀਭ ਮੋਟੀ ਹੁੰਦੀ ਹੈ, ਜੋ ਕਿ ਆਵਾਜ ਦੀ ਨਕਲ ਕਰਨ ਵਿੱਚ ਮਦਦ ਕਰਦੀ ਹੈ



ਤੋਤਾਂ ਮਨੁੱਖਾਂ ਦੀ ਆਵਾਜ਼ ਨੂੰ ਕਾਪੀ ਕਰਨ ਵਿੱਚ ਤੇਜ਼ ਹੁੰਦਾ ਹੈ