ਸਮਾਰਟਫੋਨ ਵਰਤਣ ਲਈ ਚਾਰਜਰ ਕਾਫ਼ੀ ਜ਼ਰੂਰੀ ਹੁੰਦਾ ਹੈ ਅੱਜਕੱਲ੍ਹ ਕਾਫੀ ਕੰਪਨੀਆਂ ਫੋਨ ਦੇ ਨਾਲ ਚਾਰਜਰ ਦਿੰਦੀਆਂ ਹਨ ਅਜਿਹੇ ਵਿੱਚ ਲੋਕ ਬਾਹਰ ਤੋਂ ਚਾਰਜਰ ਖਰੀਦਦੇ ਹਨ ਕਈ ਵਾਰ ਲੋਕ ਡੁਪਲੀਕੇਟ ਚਾਰਜਰ ਖਰੀਦ ਲੈਂਦੇ ਹਨ ਇਸ ਨਾਲ ਫੋਨ ਦੀ ਬੈਟਰੀ ਡੈਮੇਜ ਹੋ ਜਾਂਦੀ ਹੈ ਇਸ ਦੇ ਨਾਲ ਹੀ ਫੋਨ ਵੀ ਛੇਤੀ ਖਰਾਬ ਹੋ ਜਾਂਦਾ ਹੈ ਅਸਲੀ ਚਾਰਜਰ ‘ਤੇ ਆਰ ਨੰਬਰ ਦਿੱਤਾ ਹੁੰਦਾ ਹੈ ਇਹ ਇਸ ਦੀ ਕੁਆਲਿਟੀ ਬਾਰੇ ਦੱਸਦਾ ਹੈ ਇਸ ਦੇ ਨਾਲ ਹੀ ਨਕਲੀ ਚਾਰਜਰ ਵਿੱਚ ਪਲਾਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ