ਸ਼ਰਾਬ ਦਾ ਸੇਵਨ ਕਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ।



ਪਰ ਬਾਜ਼ਾਰ 'ਚ ਕਈ ਘੱਟ ਤੇ ਕਈ ਜ਼ਿਆਦਾ ਨਸ਼ੇ ਵਾਲੀਆਂ ਸ਼ਰਾਬਾਂ ਵੀ ਮਿਲਦੀਆਂ ਹਨ।



ਆਓ ਅਸੀਂ ਤੁਹਾਨੂੰ ਦੱਸਦੇ ਹਾਂ ਜ਼ਿਆਦਾ ਨਸ਼ੀਲੀ ਸ਼ਰਾਬ ਦੇ ਬਾਰੇ।



ਇਸ ਸ਼ਰਾਬ ਦਾ ਇੱਕ ਘੁੱਟ ਹੀ ਤੁਹਾਨੂੰ ਟੱਲੀ ਬਣਾ ਸਕਦਾ ਹੈ।



ਇਸ ਵਿੱਚ ਸਭ ਤੋਂ ਪਹਿਲਾ ਨਾਮ ਬਕਾਰਡੀ 151 ਹੈ, ਜਿਸ ਵਿੱਚ ਅਲਕੋਹਲ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ।



ਇਸ ਤੋਂ ਬਾਅਦ ਦੁਨੀਆ ਦੀ ਸਭ ਤੋਂ ਪਾਵਰਫੁੱਲ ਰਮ ਸਨਸੈਟ ਰਮ ਹੈ।



ਵਾਲਕਨ 176 ਇੰਨੀਂ ਪਾਵਰਫੁੱਲ ਸ਼ਰਾਬ ਹੈ ਕਿ ਇਸ ਦੀ ਬੋਤਲ 'ਤੇ 13 ਵੱਖ ਵੱਖ ਚੇਤਾਵਨੀਆਂ ਲਿਖੀਆਂ ਹੁੰਦੀਆ ਹਨ।



ਸਕੌਟਲੈਂਡ ਦੀ ਮਸ਼ਹੂਰ ਪਿੰਸਰ ਸ਼ਾਂਘਾਈ ਸਟ੍ਰੈਂਥ ਜਿਗਰ ਲਈ ਵਧੀਆ ਮੰਨੀ ਜਾਂਦੀ ਹੈ।



ਗੁਡ ਆਲ ਸੇਲਰ ਵੌਡਕਾ ਸਵੀਡਨ 'ਚ ਕਾਫੀ ਮਸ਼ਹੂਰ ਹੈ।



ਇਸ ਨੂੰ ਆਰਗੈਨਿਕ ਦਾਣਿਆਂ ਤੇ ਤਲਾਬ ਦੇ ਸਾਫ ਪਾਣੀ ਨਾਲ ਬਣਾਇਆ ਜਾਂਦਾ ਹੈ।