ਏਲੀਅਨਸ ਨੂੰ ਤੁਸੀਂ ਫਿਲਮਾਂ ਅਤੇ ਕਾਰਟੂਨ ਵਿੱਚ ਬਹੁਤ ਦੇਖਿਆ ਹੋਵੇਗਾ



ਕੀ ਇਹ ਏਲੀਅਨ ਸਚ ਵਿੱਚ ਹੁੰਦੇ ਹਨ?



ਜੇ ਇਹ ਏਲੀਅਨ ਸਚ ਵਿੱਚ ਹੁੰਦੇ ਹਨ , ਤਾਂ ਕਿੱਥੇ ਰਹਿੰਦੇ ਹਨ?



ਏਲੀਅਨ ਦੂਸਰੇ ਗ੍ਰਹਿਆ ਉਪਰ ਰਹਿਣ ਵਾਲੇ ਜੀਵਾਂ ਨੂੰ ਕਿਹਾ ਜਾਂਦਾ ਹੈ



ਵਿਗਿਆਨਕ ਇਸ ਦੀ ਖੋਜ ਲਗਾਤਾਰ ਕਰ ਰਹੇ ਹਨ ਪਰ ਅਜੇ ਤਕ ਕੁਝ ਪਤਾ ਨਹੀਂ ਲੱਗ ਸਕਿਆ



ਦਾਵਾ ਹੈ ਕਿ ਇਹ ਅਜਿਹੇ ਗ੍ਰਹਿ ਉਪਰ ਰਹਿੰਦੇ ਹਨ ਜੋ ਯਰੇਨਸ ਜਿੰਨਾ ਵੱਡਾ ਹੋ ਸਕਦਾ ਹੈ



ਕਹਿੰਦੇ ਹਨ ਕਿ ਇਸ ਗ੍ਰਹਿ ਦੀ ਪੁਜ਼ੀਸਨ ਸੋਲਰ ਸਿਸਟਮ ਦੇ ਅੰਤਮ ਹਿੱਸੇ ਵਿੱਚ ਹੈ



ਇਹ ਗ੍ਰਹਿ ਪ੍ਰਿਥਵੀ ਤੋਂ ਕੋਸੋਂ ਦੂਰ ਲਗਭਗ ਟ੍ਰਿਲਿਅਨ ਮਾਈਲਜ ਦੀ ਦੂਰੀ ਉੱਤੇ ਹੈ



ਨਾਸਾ ਦੇ ਅਨਸਾਰ ਇਹ ਗ੍ਰਹਿ ਉਰਟ ਕਲਾਊਡ ਦੇ ਪਿੱਛੇ ਹੈ



ਇਸ ਗ੍ਰਹਿ ਹੇ ਬਾਰੇ ਵਿੱਚ ਕਿਸੇ ਕੋਲ ਕੋਈ ਜਾਣਕਾਰ ਪ੍ਰਾਪਤ ਨਹੀਂ ਹੈ