ਰੋਜ਼ਾਨਾ ਸਾਈਕਲ ਚਲਾਉਣ ਲਈ ਵੱਖਰੀ ਕਸਰਤ ਦੀ ਲੋੜ ਨਹੀਂ ਹੁੰਦੀ।
ਸਾਈਕਲਿੰਗ ਖੁਸ਼ ਰਹਿਣ ਦੇ ਨਾਲ-ਨਾਲ ਤਣਾਅ ਤੋਂ ਰਾਹਤ ਦਿਵਾਉਂਦੀ ਹੈ।
ਲਗਾਤਾਰ ਸਾਈਕਲ ਚਲਾਉਣ ਨਾਲ ਲੱਤਾਂ ਦੀ ਪੂਰੀ ਕਸਰਤ ਹੁੰਦੀ ਹੈ।
ਸ਼ੂਗਰ ਦੇ ਮਰੀਜ਼ਾਂ ਨੂੰ 1 ਘੰਟੇ ਤੋਂ ਵੱਧ ਸਮੇਂ ਲਈ ਸਾਈਕਲ ਚਲਾਉਣਾ ਚਾਹੀਦਾ ਹੈ।
ਸਰੀਰ ਵਿੱਚ ਚਰਬੀ ਨਹੀਂ ਰਹਿੰਦੀ ਤੇ ਕੈਲੋਰੀ ਵੀ ਬਹੁਤ ਜ਼ਿਆਦਾ ਬਰਨ ਹੁੰਦੀ ਹੈ।
ਬਹੁਤ ਸਾਰੀਆਂ ਕਿਸਮਾਂ ਦੀਆਂ ਛੋਟੀਆਂ ਬਿਮਾਰੀਆਂ ਸਾਨੂੰ ਛੂਹ ਨਹੀਂ ਪਾਉਂਦੀਆਂ।
ਜਿਨ੍ਹਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ, ਉਨ੍ਹਾਂ ਨੂੰ ਸਾਈਕਲ ਚਲਾਉਣਾ ਚਾਹੀਦਾ ਹੈ।
ਇਮਿਊਨ ਸੈੱਲ ਸਾਈਕਲਿੰਗ ਨਾਲ ਕ੍ਰਿਆਸ਼ੀਲ ਹੁੰਦੇ ਹਨ।