ਅਕਸਰ ਔਰਤਾਂ ਨਹਾਉਣ ਤੋਂ ਬਾਅਦ ਆਪਣੇ ਸਿਰ 'ਤੇ ਤੌਲੀਆ ਲਪੇਟ ਲੈਂਦੀਆਂ ਹਨ।

ਜਦੋਂ ਤੁਸੀਂ ਨਹਾਉਣ ਤੋਂ ਬਾਅਦ ਆਪਣੇ ਵਾਲਾਂ ਵਿੱਚ ਤੌਲੀਆ ਲਪੇਟਦੇ ਹੋ, ਤਾਂ ਇਹ ਤੁਹਾਡੇ ਵਾਲਾਂ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾ ਸਕਦਾ ਹੈ।

ਜਦੋਂ ਤੁਸੀਂ ਨਹਾਉਣ ਤੋਂ ਬਾਅਦ ਵਾਲਾਂ ਵਿੱਚ ਤੌਲੀਆ ਲਪੇਟਦੇ ਹੋ, ਤਾਂ ਇਸ ਨਾਲ ਵਾਲਾਂ ਵਿੱਚ ਖਿਚਾਅ ਪੈਦਾ ਹੋ ਜਾਂਦਾ ਹੈ।

ਖਾਸ ਕਰਕੇ ਇਸ ਕਾਰਨ ਤੁਹਾਡੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ।

ਜ਼ਿਆਦਾ ਸਮਾਂ ਤੌਲੀਆ ਬੰਨ੍ਹ ਕੇ ਰੱਖਣ ਨਾਲ ਵਾਲਾਂ ਦੀ ਚਮਕ ਖ਼ਤਮ ਹੋ ਜਾਂਦੀ ਹੈ।

ਜੇਕਰ ਤੁਸੀਂ ਲੰਬੇ ਸਮੇਂ ਤੱਕ ਵਾਲਾਂ 'ਚ ਤੌਲੀਆ ਬੰਨ੍ਹ ਕੇ ਰੱਖਦੇ ਹੋ ਤਾਂ ਇਸ ਨਾਲ ਵਾਲਾਂ ਦਾ ਕੁਦਰਤੀ ਤੇਲ ਖਤਮ ਹੋ ਜਾਂਦਾ ਹੈ ਤੇ ਵਾਲ ਖੁਸ਼ਕ ਹੋ ਜਾਂਦੇ ਹਨ।

ਆਪਣੇ ਚਿਹਰੇ 'ਤੇ ਤੌਲੀਆ ਰਗੜਨ ਨਾਲ ਤੁਹਾਡੀ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ।

ਇਸ ਲਈ ਕੋਸ਼ਿਸ਼ ਕਰੋ ਕਿ ਨਹਾਉਂਦੇ ਸਮੇਂ ਤੌਲੀਏ ਨੂੰ ਚਿਹਰੇ ਅਤੇ ਵਾਲਾਂ 'ਤੇ ਨਾ ਰਗੜੋ।