ਖੂਬਸੂਰਤ ਨੇਲ ਪਾਲਿਸ਼ 'ਚ ਪੇਂਟ ਕੀਤੇ ਨਹੁੰ ਹੀ ਹੱਥਾਂ-ਪੈਰਾਂ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ।

ਹਰ ਕੋਈ ਪਹਿਰਾਵੇ ਨਾਲ ਮੈਚ ਕਰਨ ਲਈ ਨੇਲ ਪਾਲਿਸ਼ ਲਗਾਉਣਾ ਪਸੰਦ ਕਰਦਾ ਹੈ। ਸੁੰਦਰ ਦਿਖਣ ਲਈ ਔਰਤਾਂ ਕੋਈ ਕਸਰ ਨਹੀਂ ਛੱਡਦੀਆਂ।

ਪਰ ਜੇਕਰ ਪੁਰਾਣੇ ਨੇਲ ਪੇਂਟ ਨੂੰ ਹਟਾਉਣ ਲਈ ਤੁਹਾਡੇ ਕੋਲ ਰਿਮੂਵਰ ਨਾ ਹੋਵੇ, ਤਾਂ ਤੁਸੀਂ ਕੀ ਕਰੋਗੇ।

ਸਿਰਕੇ ਵਿੱਚ ਐਸਿਡ ਹੁੰਦਾ ਹੈ। ਇਸ 'ਚ ਨਿੰਬੂ ਦੇ ਰਸ ਪਾਓ ਅਤੇ ਫਿਰ ਇਸ ਨੂੰ ਕਾਟਨ ਦੀ ਮਦਦ ਨਾਲ ਨਹੁੰਆਂ 'ਤੇ ਲਗਾਓ।

ਟੂਥਪੇਸਟ ਵਿੱਚ ਮੌਜੂਦ ਇਥਾਈਲ ਐਸੀਟੇਟ ਕੁਝ ਹੀ ਮਿੰਟਾਂ ਵਿੱਚ ਨੇਲ ਪੇਂਟ ਨੂੰ ਹਟਾ ਦਿੰਦਾ ਹੈ।

ਡੀਓਡੋਰੈਂਟ ਤੇ ਪਰਫਿਊਮ ਦੋਵੇਂ ਨੇਲ ਪਾਲਿਸ਼ ਰਿਮੂਵਰ ਦਾ ਕੰਮ ਕਰਦੇ ਹਨ। ਥੋੜੀ ਜਿਹੀ ਰੂੰ ਵਿਚ ਪਰਫਿਊਮ ਲਗਾ ਕੇ ਨਹੁੰਆਂ 'ਤੇ ਰਗੜੋ।

ਇਹ ਟਿਪਸ ਤੁਹਾਨੂੰ ਬਿਨਾਂ ਰਿਮੂਵਰ ਦੇ ਨੇਲ ਪੇਂਟ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰ ਸਕਦੇ ਹਨ।

ਹੁਣ ਅਜਿਹੀ ਸਥਿਤੀ ਵਿੱਚ, ਤੁਹਾਨੂੰ ਨੇਲ ਪਾਲਿਸ਼ ਨੂੰ ਖੁਰਚ ਕੇ ਹਟਾਉਣ ਦੀ ਜ਼ਰੂਰਤ ਨਹੀਂ ਪਵੇਗੀ।