ABP Sanjha


Republic Day: ਗਣਤੰਤਰ ਦਿਵਸ 'ਤੇ ਬਣਾਓ ਤਿਰੰਗੇ ਵਾਲੇ ਪਕਵਾਨ


ABP Sanjha


ਇਸ ਗਣਤੰਤਰ ਦਿਵਸ ਤੁਸੀਂ ਵੀ ਤਿਰੰਗੇ ਦੇ ਕੁਝ ਸੁਆਦੀ ਪਕਵਾਨਾਂ ਨੂੰ ਅਜ਼ਮਾ ਸਕਦੇ ਹੋ


ABP Sanjha


ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਇਨ੍ਹਾਂ ਪਕਵਾਨਾਂ ਨੂੰ ਖਾਣਾ ਪਸੰਦ ਕਰਦਾ ਹੈ


ABP Sanjha


ਤਿਰੰਗੇ ਦਾ ਢੋਕਲਾ ਤਿਆਰ ਕਰਨ ਲਈ ਸੂਜੀ, ਪਾਲਕ ਦੀ ਪਿਊਰੀ ਅਤੇ ਗਾਜਰ ਦੀ ਵਰਤੋਂ ਕਰੋ


ABP Sanjha


ਤਿਰੰਗੀ ਇਡਲੀ ਲਈ ਹਰ ਰੰਗ ਦੇ ਬੈਟਰ ਨੂੰ ਵੱਖ-ਵੱਖ ਸਟੀਮਰਾਂ 'ਚ ਪਾ ਕੇ ਤਿਰੰਗੀ ਇਡਲੀ ਤਿਆਰ ਕਰੋ


ABP Sanjha


ਇਸ ਗਣਤੰਤਰ ਦਿਵਸ 'ਤੇ ਤੁਸੀਂ ਹੈਲਦੀ ਤੇ ਸਵਾਦਿਸ਼ਟ ਤਿਰੰਗਾ ਪਾਸਤਾ ਤਿਆਰ ਕਰ ਸਕਦੇ ਹੈ


ABP Sanjha


ਤਿਰੰਗਾ ਪਰਾਠਾ ਬਣਾਉਣ ਲਈ ਤੁਹਾਨੂੰ ਤਿੰਨ ਤਰ੍ਹਾਂ ਦਾ ਆਟਾ ਗੁੰਨ੍ਹਣਾ ਹੋਵੇਗਾ


ABP Sanjha


ਇਸ ਮੌਕੇ 'ਤੇ ਤੁਸੀਂ ਆਪਣੇ ਪਰਿਵਾਰ ਨੂੰ ਤਿਰੰਗਾ ਸੈਂਡਵਿਚ ਨਾਸ਼ਤੇ ਵਿੱਚ ਪਰੋਸ ਸਕਦੇ ਹੋ


ABP Sanjha


ਇਸ ਗਣਤੰਤਰ ਦਿਵਸ 'ਤੇ ਤੁਸੀਂ ਤਿਰੰਗਾ ਪੁਲਾਓ ਦੀ ਖੁਸ਼ਬੂ ਤੇ ਸੁਆਦ ਦਾ ਆਨੰਦ ਲੈ ਸਕਦੇ ਹੋ


ABP Sanjha


ਤੁਸੀਂ ਵੀ ਦੇਸ਼ ਭਗਤੀ ਦੇ ਰੰਗਾਂ ਵਿੱਚ ਡੁੱਬ ਕੇ ਆਪਣੀ ਰਸੋਈ ਵਿੱਚ ਇਨ੍ਹਾਂ ਤਿਰੰਗੇ ਪਕਵਾਨਾਂ ਨੂੰ ਬਣਾਓ