ਲੋਕ ਕੌਫੀ ਦੀ ਵਰਤੋਂ ਆਮ ਤੌਰ 'ਤੇ ਤਾਜ਼ਗੀ ਅਤੇ ਫੁਰਤੀ ਲਈ ਕਰਦੇ ਹਨ। ਕੌਫੀ ਰੋਜ਼ਾਨਾ ਸ਼ੌਕ ਨਾਲ ਪੀ ਜਾਂਦੀ ਹੈ, ਇਸ ਲਈ ਇਸ ਦੇ ਫਾਇਦੇ ਅਤੇ ਨੁਕਸਾਨਾਂ ਨੂੰ ਜਾਣਨਾ ਮਹੱਤਵਪੂਰਨ ਹੈ।



ਊਰਜਾ ਦੇ ਪੱਧਰ ਨੂੰ ਵਧਾਉਣ 'ਚ ਕੌਫੀ ਮਦਦਗਾਰ



ਭਾਰ ਘਟਾਉਣ ਲਈ ਕੌਫੀ ਦੇ ਫਾਇਦੇ



ਟਾਈਪ 2 ਡਾਇਬਿਟੀਜ਼ 'ਚ ਕੌਫੀ ਦੇ ਲਾਭ



ਤਣਾਅ ਦੀ ਰੋਕਥਾਮ 'ਚ ਕੌਫੀ ਦੇ ਫਾਇਦੇ



ਜ਼ਿਆਦਾ ਮਾਤਰਾ ਵਿਚ ਕੈਫੀਨ ਕਿਡਨੀ ਦੀ ਸਿਹਤ ਲਈ ਨੁਕਸਾਨਦਾਇਕ



ਹੱਡੀਆਂ ਕਰੇ ਕਮਜੋਰ