Heath Tips : ਅੱਜ-ਕੱਲ੍ਹ ਦੀ ਰੁਝੇਵਿਆਂ ਭਰੀ ਜੀਵਨ ਸ਼ੈਲੀ ਵਿੱਚ, ਜ਼ਿਆਦਾਤਰ ਲੋਕ ਰਾਤ ਨੂੰ ਆਟੇ ਨੂੰ ਗੁੰਨ੍ਹਦੇ ਹਨ ਅਤੇ ਸਵੇਰ ਲਈ ਰੋਟੀਆਂ ਬਣਾਉਣ ਲਈ ਇਸ ਨੂੰ ਫਰਿੱਜ ਵਿੱਚ ਰੱਖਦੇ ਹਨ।