ਸਬਜ਼ੀਆਂ ਹਮੇਸ਼ਾਂ ਤੋਂ ਹੀ ਹੈਲਥੀ ਡਾਈਟ ਦਾ ਹਿੱਸਾ ਰਹੀਆਂ ਹਨ



ਕਿਉਂਕਿ ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ



ਇਨ੍ਹਾਂ ਵਿਚੋਂ ਹੀ ਇੱਕ ਬੈਂਗਨ ਹੈ



ਬੈਂਗਨ ਸਰੀਰ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ



ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਲਈ ਫਾਇਦੇਮੰਦ



ਭਾਰ ਘਟਾਉਣ ਵਿੱਚ ਮਦਦਗਾਰ



ਡਾਇਬਟੀਜ਼ ਵਿੱਚ ਫਾਇਦੇਮੰਦ



ਸਕਿਨ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਅਸਰਦਾਰ



ਕੋਲੈਸਟ੍ਰੋਲ ਦੇ ਪੱਧਰ ਨੂੰ ਕਾਬੂ ਕਰਨ ਵਿੱਚ ਅਸਰਦਾਰ



ਪਾਚਨ ਤੰਤਰ ਦੇ ਚੰਗੇ ਕੰਮਕਾਜ ਕਰਨ ਵਿੱਚ ਕਰਦਾ ਮਦਦ