ਕੌਣ ਸੁੰਦਰ ਅਤੇ ਹਰ ਕਿਸੇ ਤੋਂ ਵੱਖ ਨਹੀਂ ਦਿਖਣਾ ਚਾਹੁੰਦਾ? ਇਸੇ ਲਈ ਉਹ ਆਪਣੀ ਚਮੜੀ 'ਤੇ ਮਹਿੰਗੇ ਉਤਪਾਦਾਂ ਦੀ ਵਰਤੋਂ ਕਰਦੇ ਹਨ। ਇਸ ਸਮੱਸਿਆ ਨੂੰ ਦੂਰ ਕਰਨ ਲਈ ਕੁਝ ਜੜੀ-ਬੂਟੀਆਂ ਦੇ ਉਪਾਅ ਕਾਫ਼ੀ ਹਨ। ਹੈਲਥਲਾਈਨ ਮੁਤਾਬਕ ਸਵੇਰੇ ਨਿੰਬੂ ਪਾਣੀ ਪੀਣ ਨਾਲ ਚਮੜੀ 'ਤੇ ਨਿਖਾਰ ਆਉਂਦਾ ਹੈ। ਪਾਣੀ ਸਰੀਰ ਨੂੰ ਡਿਟੌਕਸ ਕਰਦਾ ਹੈ ਅਤੇ ਚਿਹਰੇ 'ਤੇ ਚਮਕ ਲਿਆਉਂਦਾ ਹੈ। ਕੈਮੀਕਲ ਮੁਕਤ ਮਾਇਸਚਰਾਈਜ਼ਰ ਅਤੇ ਸਨਸਕ੍ਰੀਨ ਦੀ ਵਰਤੋਂ ਕਰੋ ਮੁਲਤਾਨੀ ਮਿੱਟੀ ਨੂੰ ਸਕਿਨ ਕੇਅਰ ਪ੍ਰੋਡਕਟ ਵਜੋਂ ਜਾਣਿਆ ਜਾਂਦਾ ਹੈ ਐਲੋਵੇਰਾ ਮੁਹਾਸੇ ਦੇ ਨਿਸ਼ਾਨ ਨੂੰ ਘਟਾ ਕੇ ਚਮੜੀ ਨੂੰ ਹਾਈਡਰੇਟ ਕਰਦਾ ਹੈ ਐਂਟੀਆਕਸੀਡੈਂਟ ਗੁਣਾਂ ਵਾਲੀ ਹਲਦੀ ਚਿਹਰੇ 'ਤੇ ਨਿਖਾਰ ਲਿਆਉਂਦੀ ਹੈ। ਇਸ ਨਾਲ ਚੇਹਰੇ ਤੇ ਗਲੋ ਰਹਿੰਦਾ ਹੈ