ਸਰੀਰ ਨੂੰ ਸਿਹਤਮੰਦ ਰੱਖਣ ਨਾਲ ਵਿਟਾਮਿਨਸ ਤੇ ਮਿਨਰਲਸ ਅਹਿਮ ਭੂਮਿਕ ਨਿਭਾਉਂਦੇ ਹਨ

ਵਿਟਾਮਿਨ ਡੀ ਹੱਡੀਆਂ ਨੂੰ ਮਜਬੂਤ ਕਰਨ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿਹੜੇ 7 ਤਰੀਕਿਆਂ ਨਾਲ ਕੁਦਰਤੀ ਵੱਧ ਜਾਂਦਾ Vitamin D

Published by: ਏਬੀਪੀ ਸਾਂਝਾ

ਸਰੀਰ ਵਿੱਚ ਵਿਟਾਮਿਨ ਡੀ ਦੀ ਮਾਤਰਾ ਵਧਾਉਣ ਦੇ ਲਈ ਧੁੱਪ ਲੈਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਰੋਜ਼ 15 ਮਿੰਟ ਧੁੱਪ ਸੇਕਣੀ ਚਾਹੀਦੀ ਹੈ

ਇਸ ਦੇ ਨਾਲ ਹੀ ਤੇਲ ਦੀ ਮਸਾਜ ਵੀ ਵਿਟਾਮਿਨ ਡੀ ਦੇ ਲਈ ਕਾਰਗਰ ਹੈ। ਇਸ ਦੇ ਨਾਲ ਹੀ ਇਹ ਧੁੱਪ ਸੇਕਣ ਵਿੱਚ ਵੀ ਮਦਦ ਕਰਦੀ ਹੈ

ਇਸ ਦੇ ਨਾਲ ਹੀ ਤੇਲ ਦੀ ਮਸਾਜ ਵੀ ਵਿਟਾਮਿਨ ਡੀ ਦੇ ਲਈ ਕਾਰਗਰ ਹੈ। ਇਸ ਦੇ ਨਾਲ ਹੀ ਇਹ ਧੁੱਪ ਸੇਕਣ ਵਿੱਚ ਵੀ ਮਦਦ ਕਰਦੀ ਹੈ

ਭੋਜਨ ਵਿੱਚ ਮਸ਼ਰੂਮ, ਕਾਲੇ ਤਿੱਲ, ਦੇਸੀ ਘਿਓ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਵੀ ਫਾਇਦੇਮੰਦ ਹੁੰਦਾ ਹੈ, ਕਿਉਂਕਿ ਇਹ ਵਿਟਾਮਿਨ ਡੀ ਦੇ ਲਈ ਚੰਗੇ ਸੋਰਸ ਮੰਨੇ ਜਾਂਦੇ ਹਨ

Published by: ਏਬੀਪੀ ਸਾਂਝਾ

ਇਸ ਦੇ ਨਾਲ ਫੈਟੀ ਫਿਸ਼ ਖਾਣ ਨਾਲ ਵੀ ਭਰਪੂਰ ਮਾਤਰਾ ਵਿੱਚ ਸਰੀਰ ਨੂੰ ਵਿਟਾਮਿਨ ਡੀ ਮਿਲਦਾ ਹੈ

ਐਗ ਯੌਕ ਵੀ ਵਿਟਾਮਿਨ ਡੀ ਦਾ ਇੱਕ ਬੇਹੱਦ ਚੰਗਾ ਸੋਰਸ ਹੈ। ਇਸ ਦੇ ਸੇਵਨ ਨਾਲ ਵਿਟਾਮਿਨ ਡੀ ਦੀ ਕਮੀਂ ਪੂਰੀ ਹੁੰਦੀ ਹੈ।

ਸ਼ਾਕਾਹਾਰੀ ਲੋਕ ਵਿਟਾਮਿਨ ਡੀ ਦੇ ਲਈ ਐਲਗੀ ਅਤੇ ਲਾਈਕੇਨ ਬੇਸਡ ਸਪਲੀਮੈਂਟਸ ਲੈ ਸਕਦੇ ਹਨ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਦੁੱਧ, ਦਹੀਂ, ਪਨੀਰ ਅਤੇ ਪਲਾਂਟ ਬੇਸਡ ਮਿਲਕ ਵੀ ਵਿਟਾਮਿਨ ਡੀ ਦੀ ਨੈਚੂਰਲੀ ਵਧਾਉਣ ਵਿੱਚ ਮਦਦਗਾਰ ਹੁੰਦੇ ਹਨ