ਖਾਣ ਤੋਂ ਲੈ ਕੇ ਸਰੀਰ 'ਤੇ ਲਗਾਉਣ ਤੱਕ ਫਟਕੜੀ ਦੇ ਹੈਰਾਨੀਜਨਕ ਫਾਇਦੇ



ਅੱਜ ਵੀ ਲੋਕ ਕਈ ਰੋਗਾਂ ਤੋਂ ਮੁਕਤੀ ਪਾਉਣ ਲਈ ਫਟਕੜੀ ਦਾ ਇਸਤੇਮਾਲ ਕਰਦੇ ਹਨ।



ਫਟਕੜੀ ਕਈ ਘਰਾਂ 'ਚ ਅੱਜ ਵੀ ਪਾਣੀ ਸਾਫ਼ ਕਰਨ ਲਈ ਇਸਤੇਮਾਲ ਕੀਤੀ ਜਾਂਦੀ ਹੈ।



ਫਟਕੜੀ ਸਕਿਨ ਅਤੇ ਵਾਲਾਂ ਦੇ ਬੈਕਟੀਰੀਅਲ ਇੰਫੈਕਸ਼ਨ ਨੂੰ ਦੂਰ ਕਰਦੀ ਹੈ ਪਰ ਫਟਕੜੀ ਦੇ ਲਾਭਕਾਰੀ ਗੁਣ ਇੰਨੇ 'ਚ ਹੀ ਖਤਮ ਨਹੀਂ ਹੁੰਦੇ ਹਨ।



ਮਾਹਰ ਇਨ੍ਹਾਂ ਦੇ ਕਈ ਹੋਰ ਫਾਇਦੇ ਵੀ ਦੱਸਦੇ ਹਨ ਜਿਨ੍ਹਾਂ ਨਾਲ ਕਈ ਵੱਡੀਆਂ-ਵੱਡੀਆਂ ਸਮੱਸਿਆਵਾਂ ਤੋਂ ਆਰਾਮ ਮਿਲਦਾ ਹੈ।



ਦੰਦਾਂ ਦੇ ਦਰਦ ਤੋਂ ਦਵਾਏ ਆਰਾਮ



ਚਿਹਰੇ ਦੀਆਂ ਝੁਰੜੀਆਂ ਤੋਂ ਦਵਾਏ ਰਾਹਤ



ਫਟੀਆਂ ਅੱਡੀਆਂ ਕਰੇ ਠੀਕ



ਪਸੀਨੇ ਦੀ ਬਦਬੂ ਕਰੇ ਦੂਰ