ਮੂੰਗੀ ਸਿਰਫ਼ ਸਵੇਰੇ ਦੇ ਨਾਸ਼ਤੇ ਲਈ ਹੀ ਨਹੀਂ, ਸਗੋਂ ਸਿਹਤ ਲਈ ਇੱਕ ਕਮਾਲ ਦਾ ਤੋਹਫ਼ਾ ਹੈ। ਖਾਲੀ ਪੇਟ ਮੂੰਗੀ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ, ਪਾਚਣ ਸੁਧਰਦਾ ਹੈ ਅਤੇ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਇਹ ਛੋਟੀ ਜਿਹੀ ਦਾਲ ਦੇ ਵੱਡੇ ਕਮਾਲ ਦੇ ਫਾਇਦੇ ਹਨ।