ਬੱਕਰੀ ਦੇ ਦੁੱਧ 'ਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਸਰੀਰ ਵਿੱਚ ਮੌਜੂਦ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਅਜਿਹੀ ਸਥਿਤੀ ਵਿੱਚ, ਬੱਕਰੀ ਦਾ ਦੁੱਧ ਪੀਣ ਨਾਲ ਨਾ ਸਿਰਫ ਡੇਂਗੂ ਤੋਂ ਰਾਹਤ ਮਿਲਦੀ ਹੈ, ਬਲਕਿ ਅੰਤੜੀਆਂ ਦੀ ਸੋਜ ਦੇ ਕਾਰਨ ਹੋਣ ਵਾਲੀ ਸੋਜ ਤੋਂ ਵੀ ਰਾਹਤ ਮਿਲਦੀ ਹੈ। ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਲਈ ਫਾਇਦੇਮੰਦ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ। ਸਕਿਨ ਦੇ ਰੋਗਾਂ ਲਈ ਲਾਭਕਾਰੀ – ਖੁਸ਼ਕੀ, ਖਾਰਿਸ਼ ਅਤੇ ਇਕਜ਼ੀਮਾ ਦਾ ਇਲਾਜ। ਪਚਨ ਤੰਤਰ ਵਿੱਚ ਸੁਧਾਰ – ਅਮਲ ਪੀਤ ਅਤੇ ਐਸਿਡੀਟੀ ਨੂੰ ਘਟਾਉਂਦਾ ਹੈ ਕੈਂਸਰ ਤੋਂ ਬਚਾਅ – ਐਂਟੀਓਕਸੀਡੈਂਟ ਗੁਣ ਰੋਗਾਂ ਤੋਂ ਸੁਰੱਖਿਆ ਦਿੰਦੇ ਹਨ ਹਾਈ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਦਾ ਹੈ। ਤਣਾਅ ਅਤੇ ਡਿਪ੍ਰੈਸ਼ਨ ਨੂੰ ਘਟਾਉਂਦਾ ਹੈ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ। ਖੂਨ ਵਿੱਚ ਸ਼ੂਗਰ ਦੀ ਲੈਵਲ ਨੂੰ ਕਾਬੂ ਰੱਖਦਾ ਹੈ।