ਅਚਾਨਕ ਸ਼ਰਾਬ ਛੱਡਣ ਨਾਲ ਹੁੰਦੀਆਂ ਆਹ ਬਿਮਾਰੀਆਂ



ਅਚਾਨਕ ਸ਼ਰਾਬ ਛੱਡਣ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਹਨ



ਇਸ ਪ੍ਰਕਿਰਿਆ ਸਰੀਰ ਦੇ ਲਈ ਬਹੁਤ ਔਖੀ ਹੁੰਦੀ ਹੈ



ਇਸ ਦੇ ਕਈ ਲੱਛਣ ਵੀ ਨਜ਼ਰ ਆ ਸਕਦੇ ਹਨ



ਅਚਾਨਕ ਸ਼ਰਾਬ ਛੱਡਣ ਡਿਲੀਰੀਅਮ ਟ੍ਰੇਮੇਨਸ ਹੋ ਸਕਦਾ ਹੈ



ਜਿਸ ਨਾਲ ਵਿਅਕਤੀ ਨੂੰ ਭਰਮ, ਘਬਰਾਹਟ ਅਤੇ ਕੰਬਣੀ ਛਿੜ ਜਾਂਦੀ ਹੈ



ਇਸ ਤੋਂ ਇਲਾਵਾ ਨੀਂਦ ਨਾ ਆਉਣ ਅਤੇ ਜ਼ਿਆਦਾ ਪਸੀਨਾ ਵੀ ਆਉਂਦਾ ਹੈ



ਉਲਟੀ ਆਉਣ ਦੇ ਲੱਛਣ ਆਮ ਹਨ



ਦਿਲ ਦੀ ਹਾਰਟ ਬੀਟ ਤੇਜ਼ ਅਤੇ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ



ਮਾਂਸਪੇਸ਼ੀਆਂ ਵਿੱਚ ਕੜਵਲ ਹੋ ਜਾਂਦੀ ਹੈ