ਕੀ ਗੀਜ਼ਰ ਚਲਾਉਂਦਿਆਂ ਹੋਇਆਂ ਸ਼ਾਵਰ ਨਾਲ ਨਹਾਉਣਾ ਖਤਰਨਾਕ?
ਗੀਜ਼ਰ ਚਲਾਉਂਦਿਆਂ ਹੋਇਆਂ ਸ਼ਾਵਲ ਨਾਲ ਨਹਾਉਣ ਕਰਕੇ ਬਿਮਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ
ਸਰਦੀਆਂ ਵਿੱਚ ਗੀਜ਼ਰ ਦੇ ਪਾਣੀ ਨਾਲ ਨਹਾਉਣ ਕਰਕੇ ਸਕਿਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ
ਗੀਜ਼ਰ ਦੇ ਪਾਣੀ ਨਾਲ ਨਹਾਉਣ ਕਰਕੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਰਹਿੰਦਾ ਹੈ
ਅਜਿਹੇ ਵਿੱਚ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ, ਜਿਸ ਨਾਲ ਦਿਲ 'ਤੇ ਦਬਾਅ ਪੈਂਦਾ ਹੈ
ਗੀਜ਼ਰ ਵਿੱਚ ਲੱਗੀ ਕਾਇਲ ਜ਼ਿਆਦਾ ਗਰਮ ਹੋਣ 'ਤੇ ਸ਼ਾਰਟ ਸ਼ਰਕਿਟ ਹੋਣ ਦਾ ਖਤਰਾ ਰਹਿੰਦਾ ਹੈ
ਇਸ ਦਾ ਪਾਣੀ ਵਾਲਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ
ਇਸ ਨਾਲ ਨਹਾਉਣ ਨਾਲ ਨਸਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ
ਗੀਜ਼ਰ ਚਲਾਉਂਦਿਆਂ ਹੋਇਆਂ ਸ਼ਾਵਰ ਨਾਲ ਨਹਾਉਣ ਕਰਕੇ ਫੇਫੜਿਆਂ ਦੀ ਸਮੱਸਿਆ ਵੀ ਹੋ ਸਕਦੀ ਹੈ
ਜਿਸ ਨਾਲ ਫੇਫੜਿਆਂ ਵਿੱਚ ਸੋਜ ਆ ਸਕਦੀ ਹੈ ਅਤੇ ਇਸ ਨਾਲ ਸਾਹ ਲੈਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ