ਨਵੀਂ ਰਿਸਰਚ ਅਨੁਸਾਰ E-Cigarettes ਗੰਭੀਰ ਸਾਂਹ ਸੰਬੰਧੀ ਬਿਮਾਰੀਆਂ ਦਾ ਕਾਰਨ ਬਣ ਸਕਦੀਆਂ ਹਨ, ਜਿਸ ਵਿੱਚ ਐਸਥਮਾ ਅਤੇ ਫੇਫੜਿਆਂ ਦੀ ਸੋਜਸ਼ ਸ਼ਾਮਲ ਹੈ।



E-Cigarettes ਵਿੱਚ ਤਮਾਕੂ ਨਹੀਂ ਹੁੰਦਾ, ਪਰ ਨਿਕੋਟੀਨ ਦੀ ਮੌਜੂਦਗੀ ਇਸਨੂੰ ਬਹੁਤ ਹੱਦ ਤੱਕ ਆਦੀ ਬਣਾਉਂਦੀ ਹੈ, ਜੋ ਲੰਬੇ ਸਮੇਂ ਦੀ ਲਤ ਪੈਦਾ ਕਰ ਸਕਦੀ ਹੈ।



ਨਵੀਂ ਖੋਜ ਦੇ ਅਨੁਸਾਰ, ਈ-ਸਿਗਰਟਾਂ ਤੋਂ ਨਿਕਲਣ ਵਾਲੀਆਂ ਗੈਸਾਂ ਦਿਲ ਦੀਆਂ ਧਮਨੀਆਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ



ਨਿਕੋਟੀਨ ਵਰਤੋਂ ਕਾਰਨ anxiety ਅਤੇ ਡਿਪ੍ਰੈਸ਼ਨ ਵਰਗੀਆਂ ਮਾਨਸਿਕ ਬਿਮਾਰੀਆਂ ਦਾ ਖਤਰਾ ਵਧ ਸਕਦਾ ਹੈ।

ਨੌਜਵਾਨਾਂ ਵਿੱਚ E-Cigarettes ਦੀ ਵਰਤੋਂ ਦਿਮਾਗ ਦੀ ਵਿਕਾਸ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜਿਸ ਨਾਲ ਯਾਦਦਾਸ਼ਤ ਅਤੇ ਸਿੱਖਣ ਦੀ ਸਮਰੱਥਾ ਘਟ ਸਕਦੀ ਹੈ।



ਰਿਸਰਚ ਦਰਸਾਉਂਦੀ ਹੈ ਕਿ E-Cigarettes ਦੀ ਲੰਬੇ ਸਮੇਂ ਤੱਕ ਵਰਤੋਂ ਫੇਫੜੇ ਅਤੇ ਮੂੰਹ ਦੇ ਕੈਂਸਰ ਦਾ ਕਾਰਨ ਬਣ ਸਕਦੀ ਹੈ।



E-Cigarettes ਤੋਂ ਨਿਕਲਣ ਵਾਲੇ ਖ਼ਤਰਨਾਕ ਕੈਮੀਕਲ ਹਵਾਈ ਪ੍ਰਦੂਸ਼ਣ ਵਧਾਉਂਦੇ ਹਨ, ਜਿਸ ਨਾਲ ਆਮ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ।



E-Cigarettes ਦੀ ਵਰਤੋਂ ਨਾਲ ਸਰੀਰ ਦੀ ਇਮਿਊਨ ਸਿਸਟਮ ਕਮਜ਼ੋਰ ਹੋ ਸਕਦੀ ਹੈ, ਜਿਸ ਨਾਲ ਬੈਕਟੀਰੀਆ ਅਤੇ ਵਾਇਰਸ ਅਸਾਨੀ ਨਾਲ ਹਮਲਾ ਕਰ ਸਕਦੇ ਹਨ।

ਗਰਭਾਵਸਥਾ ਦੌਰਾਨ ਈ-ਸਿਗਰਟਾਂ ਦੀ ਵਰਤੋਂ ਬੱਚੇ ਦੀ ਸਿਹਤ ਉੱਤੇ ਬੁਰਾ ਅਸਰ ਪੈ ਸਕਦਾ ਹੈ।



ਲੰਬੇ ਸਮੇਂ ਲਈ E-Cigarettes ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਜੀਵਨ ਉਮਰ ਘਟ ਸਕਦੀ ਹੈ, ਅਤੇ ਸਿਹਤ ਸੰਬੰਧੀ ਮੁਸ਼ਕਲਾਂ ਜ਼ਿਆਦਾ ਰਹਿੰਦੀਆਂ ਹਨ।