ਪਿਸ਼ਾਬ ਵਿੱਚ ਝੱਗ ਆਉਣ ਨਾਲ ਹੁੰਦਾ ਵੱਡਾ ਖਤਰਾ
ਪਿਸ਼ਾਬ ਵਿੱਚ ਝੱਗ ਆਉਣਾ ਹਮੇਸ਼ਾ ਵੱਡਾ ਖਤਰਾ ਨਹੀਂ ਹੁੰਦਾ ਹੈ
ਪਰ ਇਹ ਕੁਝ ਸਿਹਤ ਸਮੱਸਿਆਵਾਂ ਦਾ ਸੰਕੇਤ ਹੁੰਦਾ ਹੈ
ਇਹ ਆਮਤੌਰ 'ਤੇ ਉਦੋਂ ਹੁੰਦਾ ਹੈ, ਜਦੋਂ ਪਿਸ਼ਾਬ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ
ਜਿਸ ਨੂੰ ਪ੍ਰੋਟੀਨਿਊਰੀਆ ਕਹਿੰਦੇ ਹਨ
ਇਹ ਕਿਡਨੀ ਦੀ ਸਮੱਸਿਆਵਾਂ ਦਾ ਸੰਕੇਤ ਹੁੰਦਾ ਹੈ
ਇਸ ਤੋਂ ਇਲਾਵਾ ਪਿਸ਼ਾਬ ਵਿੱਚ ਝੱਗ ਆਉਣਾ ਡੀਹਾਈਡ੍ਰੇਸ਼ਨ ਦਾ ਵੀ ਸੰਕੇਤ ਹੁੰਦਾ ਹੈ, ਜਦੋਂ ਸਰੀਰ ਵਿੱਚ ਪਾਣੀ ਦੀ ਕਮੀਂ ਹੁੰਦੀ ਹੈ
ਕਦੇ-ਕਦੇ ਇਹ ਇਨਫੈਕਸ਼ਨ ਜਾਂ ਹੋਰ ਸਿਹਤ ਸਮੱਸਿਆਵਾਂ ਦਾ ਵੀ ਸੰਕੇਤ ਹੋ ਸਕਦਾ ਹੈ
ਉੱਥੇ ਹੀ ਪਿਸ਼ਾਬ ਵਿੱਚ ਲਗਾਤਾਰ ਝੱਗ ਆਉਂਦਾ ਰਹਿੰਦਾ ਹੈ
ਇਸ ਦੇ ਨਾਲ ਹੀ ਹੋਰ ਵੀ ਲੱਛਣ ਦਰਦ, ਸਾੜ ਪੈਣਾ ਜਾਂ ਖੂਨ ਦੇ ਨਾਲ ਹੋਵੇ, ਤਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ