ਕੀ ਜੀਂਸ ਪਾਉਣ ਨਾਲ ਕੈਂਸਰ ਹੋ ਸਕਦਾ ਹੈ? ਅੱਜਕੱਲ੍ਹ ਬਦਲਦੇ ਲਾਈਫਸਟਾਈਲ ਅਤੇ ਪਹਿਰਾਵੇ ਨਾਲ ਕੈਂਸਰ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਆਓ ਜਾਣਦੇ ਹਾਂ ਕੀ ਜੀਂਸ ਪਾਉਣ ਨਾਲ ਤੁਹਾਨੂੰ ਕੈਂਸਰ ਹੋ ਸਕਦਾ ਹੈ ਅੱਜਕੱਲ੍ਹ ਜੀਂਸ ਪਾਉਣ ਦਾ ਟ੍ਰੈਂਡ ਚੱਲਿਆ ਹੈ, ਲੋਕ ਇਸ ਵਿੱਚ ਕਾਫੀ ਕਮਫਰਟੇਬਲ ਫੀਲ ਕਰਦੇ ਹਨ ਇਹ ਤੁਹਾਡੀ ਲੁੱਕ ਦੇ ਲਈ ਵਧੀਆ ਹੈ ਪਰ ਤੁਹਾਡੀ ਸਿਹਤ ਦੇ ਲਈ ਨਹੀਂ ਟਾਈਟ ਜੀਂਸ ਪਾਉਣ ਨਾਲ ਤੁਹਾਡੀ ਸਿਹਤ 'ਤੇ ਅਸਰ ਪੈ ਸਕਦਾ ਹੈ ਲੋਕ ਟਾਈਟ ਜੀਂਸ ਪਾਉਣਾ ਜ਼ਿਆਦਾ ਪਸੰਦ ਕਰਦੇ ਹਨ, ਇਹ ਤੁਹਾਡੀ ਸਿਹਤ 'ਤੇ ਜ਼ਿਆਦਾ ਅਸਰ ਪਾਉਂਦਾ ਹੈ ਇਸ ਦੇ ਨਾਲ ਤੁਹਾਡੀ ਪਾਚਨ ਕਿਰਿਆ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਪੇਟ ਵਿੱਚ ਐਸਿਡ ਬਣਨਾ ਸ਼ੁਰੂ ਹੋ ਜਾਂਦਾ ਹੈ ਜੇਕਰ ਤੁਸੀਂ ਟਾਈਟ ਜੀਂਸ ਪਾਉਂਦੇ ਹੋ ਤਾਂ ਤੁਹਾਨੂੰ ਐਲਰਜੀ ਹੋ ਸਕਦੀ ਹੈ ਹਾਲਾਂਕਿ ਇਸ ਦੀ ਹਾਲੇ ਕੋਈ ਮੈਡੀਕਲ ਰਿਪੋਰਟ ਨਹੀਂ ਆਈ ਹੈ ਕਿ ਜੀਂਸ ਪਾਉਣ ਨਾਲ ਕੈਂਸਰ ਹੋ ਜਾਵੇਗਾ