ਸਰਦੀਆਂ ਵਿੱਚ ਸਰੀਰ ਨੂੰ ਐਕਟਿਵ ਰੱਖਦੀਆਂ ਆਹ ਡ੍ਰਿੰਕਸ
ਅਦਰਕ ਅਤੇ ਹਲਦੀ ਵਾਲੀ ਚਾਹ ਸਰਦੀਆਂ ਵਿੱਚ ਸਰੀਰ ਨੂੰ ਕਾਫੀ ਐਕਟਿਵ ਰੱਖਦੀ ਹੈ
ਇਹ ਚਾਹ ਸਰੀਰ ਨੂੰ ਅੰਦਰ ਤੋਂ ਗਰਮ ਰੱਖਦੀ ਹੈ, ਜਿਸ ਨਾਲ ਸਰਦੀ ਅਤੇ ਖੰਘ ਦਾ ਖਤਰਾ ਘੱਟ ਹੋ ਜਾਂਦਾ ਹੈ
ਲੈਮਨ ਹਨੀ ਵਾਟਰ- ਆਹ ਪੀਣ ਨਾਲ ਬਾਡੀ ਡਿਟਾਕਸ ਰਹਿੰਦੀ ਹੈ ਅਤੇ ਪਾਚਨ ਵਿੱਚ ਸੁਧਾਰ ਰਹਿੰਦਾ ਹੈ
ਕਾੜ੍ਹਾ- ਇਹ ਇਮਿਊਨ ਸਿਸਟਮ ਨੂੰ ਬੂਸਟ ਕਰਦਾ ਹੈ ਅਤੇ ਗਲੇ ਦੀ ਖਰਾਸ਼ ਅਤੇ ਜੁਖਾਮ ਤੋਂ ਤੁਰੰਤ ਰਾਹਤ ਦਿੰਦੀ ਹੈ
ਮਸਾਲੇ ਵਾਲੀ ਚਾਹ- ਇਹ ਚਾਹ ਸਰੀਰ ਨੂੰ ਅੰਦਰੋਂ ਗਰਮ ਰੱਖ ਕੇ ਇਸ ਨੂੰ ਐਨਰਜੈਟਿਕ ਬਣਾ ਕੇ ਰੱਖਦੀ ਹੈ
ਗਰਮ ਬਦਾਮ ਦੁੱਧ -ਇਸ ਨੂੰ ਪੀਣ ਨਾਲ ਸਰੀਰ ਨੂੰ ਗਰਮਾਇਸ਼ ਮਿਲਦੀ ਹੈ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ
ਮੂੰਗਫਲੀ ਦਾ ਸੂਪ - ਇਹ ਸੂਪ ਹੱਡੀਆਂ ਅਤੇ ਮਾਂਸਪੇਸ਼ੀਆਂ ਦੇ ਲਈ ਕਾਫੀ ਫਾਇਦੇਮੰਦ ਹੈ, ਖਾਸਤੌਰ 'ਤੇ ਮਾਂਸਪੇਸ਼ੀਆਂ ਦੇ ਲਈ ਫਾਇਦੇਮੰਦ ਹੈ
ਗ੍ਰੀਨ ਟੀ - ਇਹ ਪਾਚਨ ਤੰਤਰ ਨੂੰ ਸੁਧਾਰਦੀ ਹੈ ਅਤੇ ਠੰਡ ਦੇ ਅਸਰ ਨੂੰ ਰਾਹਤ ਦੇ ਕੇ ਸਰੀਰ ਨੂੰ ਹਾਈਡ੍ਰੇਟ ਰੱਖਦੀ ਹੈ
ਗੁੜ - ਜੀਰੇ ਦਾ ਪਾਣੀ - ਇਹ ਮੈਟਾਬੋਲੀਜ਼ਮ ਨੂੰ ਬੂਸਟ ਕਰਦੇ ਹਨ ਅਤੇ ਠੰਡ ਵਿੱਚ ਸਰੀਰ ਨੂੰ ਮਜਬੂਤ ਬਣਾਏ ਰੱਖਦਾ ਹੈ