ਕੀ ਠੰਡ ਵਿੱਚ ਵੀ ਖਾਣਾ ਚਾਹੀਦਾ ਦਹੀ? ਹਾਂਜੀ ਤੁਸੀਂ ਠੰਡ ਵਿੱਚ ਵੀ ਦਹੀ ਖਾ ਸਕਦੇ ਹੋ ਦਹੀ ਇੱਕ ਪੌਸ਼ਟਿਕ ਭੋਜਨ ਹੈ ਜੋ ਤੁਹਾਡੀ ਵਿੰਟਰ ਡਾਈਟ ਦਾ ਹਿੱਸਾ ਹੋ ਸਕਦਾ ਹੈ ਸਰਦੀਆਂ ਵਿੱਚ ਦਹੀ ਖਾਣ ਦੇ ਫਾਇਦੇ ਹੋ ਸਕਦੇ ਹਨ ਦਹੀ ਵਿੱਚ ਪ੍ਰੋਬਾਇਓਟਿਕਸ ਹੁੰਦਾ ਹੈ, ਜੋ ਕਿ ਸਿਹਤ ਠੀਕ ਰੱਖਣ ਵਿੱਚ ਮਦਦ ਕਰਦੇ ਹਨ ਦਹੀ ਵਿੱਚ ਕੈਲਸ਼ੀਅਮ ਹੁੰਦਾ ਹੈ, ਜੋ ਕਿ ਹੱਡੀਆਂ ਦੀ ਸਿਹਤ ਦੇ ਲਈ ਜ਼ਰੂਰੀ ਹੈ ਇਹ ਪਾਚਨ ਵਿੱਚ ਮਦਦ ਕਰਦਾ ਹੈ ਅਤੇ ਪੇਟ ਫੁੱਲਣ ਦੇ ਖਤਰੇ ਨੂੰ ਘੱਟ ਕਰਦਾ ਹੈ ਇਸ ਵਿੱਚ ਵਿਟਾਮਿਨ ਬੀ12, ਵਿਟਾਮਿਨ ਏ ਅਤੇ ਵਿਟਾਮਿਨ ਬੀ6 ਵਰਗੇ ਤੱਤ ਹੁੰਦੇ ਹਨ ਜੋ ਕਿ ਸਕਿਨ ਦੀ ਰੱਖਿਆ ਕਰਦੇ ਹਨ ਅਤੇ ਭਾਰ ਘੱਟ ਕਰਨ ਵਿੱਚ ਵੀ ਮਦਦ ਕਰਦੇ ਹਨ ਇਸ ਕਰਕੇ ਤੁਸੀਂ ਸਰਦੀਆਂ ਵਿੱਚ ਵੀ ਦਹੀ ਖਾ ਸਕਦੇ ਹੋ