ਸਹੁਰੇ ਘਰ ਲਾੜੀ ਪਹਿਲੇ ਦਿਨ ਭੁੱਲ ਕੇ ਵੀ ਨਾ ਕਰੇ ਆਹ ਕੰਮ

ਕਈ ਵਾਰ ਵਿਆਹ ਤੋਂ ਬਾਅਦ ਲਾੜੀ ਪਹਿਲੇ ਦਿਨ ਹੀ ਕਈ ਗਲਤੀਆਂ ਕਰ ਦਿੰਦੀ ਹੈ

ਜਿਸ ਕਰਕੇ ਸਹੁਰੇ ਘਰ ਲਾੜੀ ਦਾ ਪਹਿਲਾ ਦਿਨ ਹੀ ਖਰਾਬ ਹੋ ਜਾਂਦਾ ਹੈ

ਅਜਿਹੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਸਹੁਰੇ ਘਰ ਵਿੱਚ ਲਾੜੀ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ

ਸਹੁਰੇ ਘਰ ਵਿੱਚ ਲਾੜੀ ਨੂੰ ਪਹਿਲੇ ਦਿਨ ਆਮ ਅਤੇ ਸੁਭਾਵਿਕ ਰਹਿਣਾ ਚਾਹੀਦਾ ਹੈ

ਲੋੜ ਤੋਂ ਵੱਧ ਚੁੱਪ ਰਹਿਣ ਜਾਂ ਬਹੁਤ ਜ਼ਿਆਦਾ ਬੋਲਣ ਨਾਲ ਤੁਹਾਡੀ ਗਲਤ ਛਵੀ ਬਣ ਸਕਦੀ ਹੈ

ਇਸ ਤੋਂ ਇਲਾਵਾ ਪਹਿਲੀ ਵਾਰ ਘਰ ਜਾਂਦਿਆਂ ਹੀ ਕਿਸੇ ਵੀ ਚੀਜ਼ ਨੂੰ ਬਦਲਣ ਦਾ ਸੁਝਾਅ ਨਾ ਦਿਓ

ਇਸ ਦੇ ਲਈ ਪਹਿਲਾਂ ਪਰਿਵਾਰ ਨੂੰ ਸਮਝੋ ਅਤੇ ਉਨ੍ਹਾਂ ਦੀ ਆਦਤਾਂ ਬਾਰੇ ਜਾਣੋ

ਉੱਥੇ ਹੀ ਪਰਿਵਾਰ ਦੇ ਨਾਲ ਸਮਾਂ ਬਿਤਾਓ

ਉੱਥੇ ਹੀ ਪਰਿਵਾਰ ਦੇ ਨਾਲ ਸਮਾਂ ਬਿਤਾਓ

ਸਹੁਰੇ ਘਰ ਪਹਿਲੇ ਦਿਨ ਵਾਰ-ਵਾਰ ਫੋਨ 'ਤੇ ਹੀ ਨਾ ਲੱਗੇ ਰਹੋ